ਖੋਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖੋਜੀ ਪੇਂਡੂ ਲੋਕ ਬੋਲੀ ਵਿੱਚ ਇੱਕ ਅਜਿਹੇ ਮਾਹਰ ਬੰਦੇ ਨੂੰ ਕਿਹਾ ਜਾਂਦਾ ਹੈ ਜੋ ਚੋਰ ਜਾਂ ਕਿਸੇ ਹੋਰ ਅਪਰਾਧੀ ਦੀ ਪੈੜਾਂ ਦੇ ਨਿਸ਼ਾਨ ਦਾ ਪਿੱਛਾ ਕਰ ਕੇ ਉਸ ਦੀ ਨਿਸ਼ਾਨਦੇਹੀ ਕਰਨ ਵਿੱਚ ਮਦਦ ਕਰਦਾ ਹੈ। ਅਜਿਹੇ ਕਿਰਦਾਰ ਨਾਲ ਸੰਬੰਧਿਤ ਪੰਜਾਬੀ ਸਾਹਿਤ ਵਿੱਚ "ਆਤੂ ਖੋਜੀ "ਨਾਮ ਦੀ ਇੱਕ ਕਹਾਣੀ ਵੀ ਲਿਖੀ ਗਈ ਹੈ ਜਿਸ ਦੇ ਆਧਾਰ ਤੇ ਇੱਕ ਲਘੂ ਫਿਲਮ ਬਣਾਈ ਹੋਈ ਹੈ।[1][2] ਅਜਕਲ ਅਪਰਾਧੀ ਨੂੰ ਲੱਭਣ ਦੀ ਮੁਹਾਰਤ ਵਾਲੀਆਂ ਸੇਵਾਵਾਂ ਆਪਣੀ ਸੁੰਘਣ ਸ਼ਕਤੀ ਦੇ ਸਹਾਰੇ ਖੋਜੀ ਕੁੱਤੇ ਵੀ ਕਰਦੇ ਹਨ।[3]

ਇਹ ਵੀ ਵੇਖੋ[ਸੋਧੋ]

http://punjabipedia.org/topic.aspx?txt=%E0%A8%96%E0%A9%8B%E0%A8%9C%E0%A9%80

ਹਵਾਲੇ[ਸੋਧੋ]