ਖੋਰੇਜਮ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖੋਰੇਜਮ ਸੂਬਾ (ਉਜ਼ਬੇਕ: Xorazm viloyati, Хоразм вилояти) ਉਜ਼ਬੇਕਿਸਤਾਨ ਦਾ ਇੱਕ ਸੂਬਾ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵਿੱਚ ਸਥਿਤ ਹੈ ਅਤੇ ਇਸ ਦੀ ਹੱਦ ਬੁਖਾਰਾ ਸੂਬਾ ਅਤੇ ਤੁਰਕਮੇਨਿਸਤਾਨ ਨਾਲ ਲਗਦੀ ਹੈ। ਇਹ 6300 ਮੁਰੱਬਾ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 1,200,000 ਜਿਸਦਾ ਅੱਸੀ ਫ਼ੀਸਦੀ ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ। ਇਸਨੂੰ ਦਸ ਜ਼ਿਲਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਦੀ ਰਾਜਧਾਨੀ ਗਰਗਾਂਚ ਹੈ।