ਖੰਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੰਡਰ
ਤਸਵੀਰ:Khanda4f.jpg
ਨਿਰਦੇਸ਼ਕਮਰਣਾਲ ਸੇਨ
ਲੇਖਕਮਰਣਾਲ ਸੇਨ
ਪਰੇਮੇਂਦਰਾ ਮਿਤਰਾ
ਸਿਤਾਰੇਸ਼ਬਾਨਾ ਆਜ਼ਮੀ
ਨਸੀਰੁਦੀਨ ਸ਼ਾਹ
ਸੰਗੀਤਕਾਰਭਾਸਕਰ ਚੰਦਾਵਰਕਰ
ਰਿਲੀਜ਼ ਮਿਤੀ(ਆਂ)8 ਜੂਨ 1984
ਦੇਸ਼ਭਾਰਤ
ਭਾਸ਼ਾਹਿੰਦੀ

ਖੰਡਰ ਮਰਣਾਲ ਸੇਨ ਦੀ ਨਿਰਦੇਸ਼ਤ 1984 ਦੀ ਹਿੰਦੀ ਮੂਵੀ ਹੈ, ਜੋ ਪ੍ਰੇਮੇਨਦਰਾ ਮਿਤਰਾ ਦੀ ਲਿਖੀ ਬੰਗਾਲੀ ਨਿੱਕੀ ਕਹਾਣੀ ਤਾਲੇਨਾਪੋਤਾ ਆਵਿਸ਼ਕਾਰ ਤੇ ਆਧਾਰਿਤ ਹੈ।[1] ਅਦਾਕਾਰ ਸਿਤਾਰੇ ਸ਼ਬਾਨਾ ਆਜ਼ਮੀ, ਨਸੀਰੁਦੀਨ ਸ਼ਾਹ ਅਤੇ ਪੰਕਜ ਕਪੂਰ ਹਨ।ਇਹ 1984 ਕੈਨਜ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਗਈ ਸੀ।[2]

ਹਵਾਲੇ[ਸੋਧੋ]

  1. Gulzar; Govind Nihalani, Saibal Chatterjee (2003). Encyclopaedia of Hindi cinema. Popular Prakashan. p. 337. ISBN 81-7991-066-0.  Unknown parameter |coauthors= ignored (help)
  2. "Festival de Cannes: Khandhar". festival-cannes.com. Retrieved 2009-06-24.