ਸਮੱਗਰੀ 'ਤੇ ਜਾਓ

ਗਣਿਤ, ਵਿਗਿਆਨ, ਅਤੇ ਇੰਜਨਿਅਰਿੰਗ ਵਿੱਚ ਵਰਤੇ ਜਾਂਦੇ ਗ੍ਰੀਕ ਅੱਖਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਣਿਤਿਕ ਗਰੀਕ ਤੋਂ ਮੋੜਿਆ ਗਿਆ)

ਗ੍ਰੀਕ ਅੱਖਰ ਗਣਿਤ, ਵਿਗਿਆਨ, ਇੰਜਨਿਅਰਿੰਗ ਅਤੇ ਹੋਰ ਖੇਤਰਾਂ ਵਿੱਚ ਵਰਤੇ ਜਾਂਦੇ ਹਨ ਜਿੱਥੇ ਗਣਿਤਿਕ ਚਿੰਨਾਂ ਨੂੰ ਸਥਿਰਾਂਕਾਂ, ਵਿਸ਼ੇਸ਼ ਫੰਕਸ਼ਾਨਾਂ ਵਾਸਤੇ ਚਿੰਨਾਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਅਤੇ ਕੁੱਝ ਮਾਤਰਾਵਾਂ ਪ੍ਰਸਤੁਤ ਕਰਨ ਵਾਲੇ ਅਸਥਿਰਾਂਕਾਂ ਵਾਸਤੇ ਪ੍ਰੰਪਰਿਕ ਤੌਰ 'ਤੇ ਵੀ ਵਰਤਿਆ ਜਾਂਦਾ ਹੈ| ਇਹਨਾਂ ਸੰਦਰਭਾਂ ਵਿੱਚ, ਵੱਡੇ ਅੱਖਰ ਅਤੇ ਛੋਟੇ ਅੱਖਰ ਵੱਖਰੀਆਂ ਅਤੇ ਅਸਬੰਧਿਤ ਇਕਾਈਆਂ ਨੂੰ ਪੇਸ਼ ਕਰਦੇ ਹਨ|

  • ਜਿਹੜੇ ਗਰੀਕ ਅੱਖਰ ਲੈਟਿਨ ਅੱਖਰਾਂ ਵਰਗੇ ਹੀ ਹਨ, ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ: A, B, E, H,।, K, M, N, O, P, T, X, Y, Z|
  • ਛੋਟਾl ι' (ਆਇਓਟਾ), ο (ਓਮੀਕ੍ਰੌਨ) ਅਤੇ υ (ਉਪਸਿਲਨ) ਵੀ ਬਹੁਤ ਘੱਟ ਵਰਤੇ ਜਾਂਦੇ ਹਨ, ਕਿਉਂਕਿ ਇਹ ਲੈਟਿਨ ਅਖਰਾਂ i, o ਅਤੇ u ਨਾਲ ਬਹੁਤ ਜਿਆਦਾ ਮਿਲਦੇ ਜੁਲਦੇ ਹਨ।
  • ਕਦੇ ਕਦੇ ਗ੍ਰੀਕ ਅੱਖਰਾਂ ਦੇ ਫੋਂਟ ਵੇਰੀਅਂਟ ਗਣਿਤ ਵਿੱਚ ਵੱਖਰੇ ਚਿੰਨਾ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਵਿਸ਼ੇਸ਼ ਕਰਕੇ ε/ϵ (ਐਪਸਾਇਲਨ) ਅਤੇ π/ϖ (ਪਾਈ)।
  • ਇਸਦੇ ਨਾਲ ਹੀ, ਅਜੋਕੀ ਗਰੀਕ ਵਿੱਚ ਪੁਰਾਣੇ ਅਪ੍ਰਚਿੱਲਤ ਹੋਣ ਦੇ ਬਾਵਜੂਦ, ਬਹੁਤ ਪੁਰਾਤਨ ਅੱਖਰ ਡਿਗਾਮਾ (Ϝ/ϝ/ϛ) ਵੀ ਕਦੇ ਕਦੇ ਵਰਤਿਆ ਜਾਂਦਾ ਹੈ।
  • ਤਾਰਿਆਂ ਵਾਸਤੇ ਬੇਅਰ ਡੈਜ਼ੀਨੇਸ਼ਨ ਨਾਮਕਰਣ ਸਕੀਮ, ਹਰੇਕ ਝੁੰਡ ਵਿੱਚ ਚਮਕਦਾਰ ਤਾਰੇ ਦੇ ਨਾਮ ਲਈ ਵਿਸ਼ੇਸ਼ ਤੌਰ 'ਤੇ ਪਹਿਲਾ ਗ੍ਰੀਕ ਅੱਖਰ α ਵਰਤਦੀ ਹੈ, ਅਤੇ ਲੈਟਿਨ ਅੱਖਰਾਂ ਵੱਲ ਜਾਣ ਤੋਂ ਪਹਿਲਾਂ ਸਾਰੀ ਵਰਣਵਾਲਾ ਤੱਕ ਜਾਂਦੀ ਹੈ।
  • ਗਣਿਤਿਕ ਫਾਈਨਾਂਸ ਵਿੱਚ ਗਰੀਕ, ਕੁੱਝ ਨਿਵੇਸ਼ਾਂ ਦੇ ਖਤਰੇ ਨੂੰ ਦਰਸਾਉਣ ਵਾਸਤੇ ਵਰਤੇ ਜਾਣ ਵਾਲੇ ਗਰੀਕ ਅੱਖਰਾਂ ਦੁਆਰਾ ਲਿਖੇ ਜਾਣ ਵਾਲੇ ਤਬਦੀਲੀ-ਯੋਗ ਹੁੰਦੇ ਹਨ।
  • ਜਿਆਦਾਤਰ ਅੰਗਰੇਜੀ ਬੋਲਣ ਵਾਲੇ ਗਣਿਤ ਸ਼ਾਸਤਰੀ ਨਾ ਤਾਂ ਅੱਖਰਾਂ ਦੇ ਨਾਮਾਂ ਦੀ ਅਜੋਕੇ ਅਤੇ ਨਾ ਹੀ ਇਤਿਹਾਸਿਕ ਗਰੀਕ ਉੱਚਾਰਣ ਵਰਤਦੇ ਹਨ, ਸਗੋਂ ਪ੍ਰੰਪਰਿਕ ਅੰਗਰੇਜੀ ਉੱਚਾਰਣ ਵਰਤਦੇ ਹਨ, ਯਾਨਿ ਕਿ, ਜਿਵੇਂ ਪੁਰਾਤਨ [tʰɛ̂ːta] ਅਤੇ [ˈθita] ਦੀ ਨਾਲ ਤੁਲਨਾ ਕਰਨ ਤੇ θ ਲਈ ˈθeɪtə ਵਰਤਦੇ ਹਨ।

ਟਾਈਪੋਗ੍ਰਾਫੀ

[ਸੋਧੋ]

ਗਣਿਤ ਵਿੱਚ ਵਰਤੇ ਜਾਣ ਵਾਲੇ ਗਰੀਕ ਅੱਖਰਾਂ ਦੀਆਂ ਸ਼ਕਲਾਂ ਗਰੀਕ-ਭਾਸ਼ਾ ਦੀਆਂ ਕਿਤਾਬਾਂ ਵਿੱਚ ਵਰਤੇ ਜਾਂਦੇ ਅੱਖਰਾਂ ਦੇ ਰੂਪ ਤੋਂ ਅਕਸਰ ਵੱਖਰੀਆਂ ਹੁੰਦੀ ਹਨ: ਉਹ ਆਇਸੋਲੇਸ਼ਨ (ਪ੍ਰਿਥਿਕਤਾ) ਨਾਲ ਵਰਤਣ ਲਈ ਘੜੇ ਗਏ ਹੁੰਦੇ ਹਨ, ਜੋ ਦੂਜੇ ਅੱਖਰਾਂ ਨਾਲ ਨਹੀਂ ਜੁੜੇ ਹੁੰਦੇ, ਅਤੇ ਕੁੱਝ ਅਜਿਹੀਆਂ ਬਦਲਵੀਆਂ ਸ਼ਕਲਾਂ ਵਰਤਦੇ ਹਨ ਜੋ ਵਰਤਮਾਨ ਗਰੀਕ ਟਾਇਪੋਗ੍ਰਾਫੀ ਵਿੱਚ ਆਮ ਤੌਰ 'ਤੇ ਨਹੀਂ ਵਰਤੀਆਂ ਜਾਂਦੀਆਂ।

ਖੁੱਲੀ ਕਿਸਮ ਦੇ ਫੋਂਟ ਫਾਰਮੈਟ ਵਿੱਚ ਗਣਿਤਿਕ ਸੰਦਰਭਾਂ ਵਿੱਚ ਵਰਤੇ ਜਾਂਦੇ ਕਿਸੇ ਗਰੀਕ ਅੱਖਰ ਨੂੰ ਪ੍ਰਸਤੁਤ ਕਰਨ ਦੇ ਤੌਰ 'ਤੇ ਕਿਸੇ ਜਾਈਲਫ ਚਿੰਨ੍ਹ ਨੂੰ ਪਛਾਣਨ ਵਾਸਤੇ “ਗਣਿਤਿਕ ਗਰੀਕ” ਨਾਮਕ ਟੈਗ ਨਿਸ਼ਾਨ ਵਾਲਾ ਗੁਣ ਹੁੰਦਾ ਹੈ (ਜੋ ਗਰੀਕ ਭਾਸ਼ਾ ਤੋਂ ਉਲਟ ਹੈ)।

ਹੇਠਾਂ ਵਾਲੀ ਸਾਰਣੀ TeX ਅਤੇ HTML ਵਿੱਚ ਪੇਸ਼ ਕੀਤੇ ਹੋਏ ਗਰੀਕ ਅੱਖਰਾਂ ਦੀ ਤੁਲਨਾ ਦਿਖਾਉਂਦੀ ਹੈ। TeX ਵਿੱਚ ਵਰਤੇ ਗਏ ਫੋਂਟ ਇੱਕ ਇਟਾਲਿਕ ਅੰਦਾਜ਼ ਵਿੱਚ ਪੇਸ਼ ਕੀਤੇ ਗਏ ਹਨ। ਇਹ ਇਸ ਪ੍ਰੰਪਰਾ ਅਨੁਸਾਰ ਹੈ ਕਿ ਬਦਲਣਯੋਗ ਚੀਜ਼ਾਂ ਨੂੰ ਇਟਾਲਿਕਤਾ ਵਿੱਚ ਨਹੀਂ ਲਿਖਣਾ ਚਾਹੀਦਾ। ਕਿਉਂਕਿ ਗਰੀਕ ਅੱਖਰ, ਗਣਿਤਿਕ ਫਾਰਮੂਲਿਆਂ ਵਿੱਚ ਵਰਤੇ ਨਾ ਜਾਣ ਨਾਲੋਂ ਜਿਆਦਾ ਅਕਸਰ ਵਰਤੇ ਜਾਂਦੇ ਹਨ, ਇਸਲਈ ਗਣਿਤ ਵਾਲੇ ਕੰਮਾਂ ਵਿੱਚ ਸਾਹਮਣੇ ਹੋਣ ਵਾਲ਼ੇ ਅੱਖਰਾਂ ਵਿੱਚ TeX ਨਾਲ ਮਿਲਦੇ ਜੁਲਦੇ ਅੱਖਰ ਦਿਸਣ ਦੀ ਜਿਆਦਾ ਸੰਭਾਵਨਾ ਰਹਿੰਦੀ ਹੈ।

ਗਰੀਕ ਅੱਖਰ
ਨਾਮ TeX HTML ਨਾਮ TeX HTML ਨਾਮ TeX HTML ਨਾਮ TeX HTML ਨਾਮ TeX HTML
ਅਲਫਾ Α α ਡਿਗਾਮਾ Ϝ ϝ ਕਾਪਾ Κ κ ϰ ਓਮੀਕ੍ਰੌਨ Ο ο ਉਪਸਿਲਨ Υ υ
ਬੀਟਾ Β β ਜ਼ੀਟਾ Ζ ζ ਲੈਮਡਾ Λ λ Pi Π π ϖ ਫਾਈ Φ ϕ φ
ਗਾਮਾ Γ γ ਇਟਾ Η η ਮਿਊ Μ μ ਰੋ Ρ ρ ϱ ਚਾਈ Χ χ
ਡੈਲਟਾ Δ δ ਥੀਟਾ Θ θ ϑ ਨਿਊ Ν ν ਸਿਗਮਾ Σ σ ς ਸਾਈ Ψ ψ
ਐਪਸਿਲਨ Ε ϵ ε ਆਇਓਟਾ Ι ι ਕਸਾਇ Ξ ξ ਟਾਓ Τ τ ਓਮੇਗਾ Ω ω

ਕਿਸੇ ਗ੍ਰੀਕ ਅੱਖਰ ਦੁਆਰਾ ਪ੍ਰਸਤੁਤ ਕੀਤੇ ਜਾਣ ਵਾਲੀਆਂ ਧਾਰਨਾਵਾਂ

[ਸੋਧੋ]

Αα (ਅਲਫਾ)

[ਸੋਧੋ]

Ββ (ਬੀਟਾ)

[ਸੋਧੋ]

Γγ (ਗਾਮਾ)

[ਸੋਧੋ]

Δδ (ਡੈਲਟਾ)

[ਸੋਧੋ]

[1] [2]

Εε (ਐਪਸਾਇਲਨ)

[ਸੋਧੋ]

Ϝϝ (ਡਿਗਾਮਾ)

[ਸੋਧੋ]

Ζζ (ਜ਼ੀਟਾ)

[ਸੋਧੋ]

Ηη (ਇਟਾ)

[ਸੋਧੋ]

Θθ (ਥੀਟਾ)

[ਸੋਧੋ]

Ιι (ਆਇਓਟਾ)

[ਸੋਧੋ]

Κκ (ਕਾੱਪਾ)

[ਸੋਧੋ]

Λλ (ਲੈਮਡਾ)

[ਸੋਧੋ]

Μμ (ਮਿਊ)

[ਸੋਧੋ]

Νν (ਨਿਊ)

[ਸੋਧੋ]

Ξξ (ਕਸਾਇ)

[ਸੋਧੋ]

Οο (ਓਮੀਕਰੌਨ)

[ਸੋਧੋ]

Ππ (ਪਾਈ)

[ਸੋਧੋ]

Ρρ (ਰੋ)

[ਸੋਧੋ]

Σσ (ਸਿਗਮਾ)

[ਸੋਧੋ]

Ττ (ਟਾਓ)

[ਸੋਧੋ]

Υυ (ਉਪਸਿਲਨ)

[ਸੋਧੋ]

Φφ (ਫਾਈ)

[ਸੋਧੋ]

Χχ (ਚਾਈ)

[ਸੋਧੋ]

Ψψ (ਸਾਈ)

[ਸੋਧੋ]

Ωω (ਓਮੇਗਾ)

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2009-05-22. Retrieved 2016-02-04. {{cite web}}: Unknown parameter |dead-url= ignored (|url-status= suggested) (help)
  2. Katzung & Trevor's Pharmacology Examination & Board Review (9th Edition.). Anthony J. Trevor, Bertram G. Katzung, Susan B. Masters।SBN 978-0-07-170155-6. B. Opioid Peptides + 268 pp.

ਬਾਹਰੀ ਲਿੰਕ

[ਸੋਧੋ]