ਸਮੱਗਰੀ 'ਤੇ ਜਾਓ

ਗਰੀਬ ਰੱਥ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਰੀਬ ਰੱਥ (ਸ਼ਾਬਦਿਕ: “ਗਰੀਬ ਆਦਮੀ ਦਾ ਰੱਥ”) ਇੱਕ ਏਅਰ ਕੰਡੀਸ਼ਨਰ ਟਰੇਨ ਹੈ ਜੋ ਭਾਰਤੀ ਰੇਲ ਦੁਆਰਾ 2005 ਵਿੱਚ ਸ਼ੁਰੂ ਕੀਤੀ ਗਈ ਹੈ। ਇਹ ਘੱਟ ਖਰਚੇ ਵਿੱਚ ਉਹਨਾਂ ਯਾਤਰੀਆਂ ਨੂੰ ਏਅਰ ਕੰਡੀਸ਼ਨਰ ਯਾਤਰਾ ਦੀ ਸੁਵਿਧਾ ਪ੍ਦਾਨ ਕਰਦੀ ਹੈ ਜੋ ਆਮ ਟਰੇਨਾਂ ਵਿੱਚ ਏਅਰ ਕੰਡੀਸ਼ਨਰ ਕਲਾਸ ਦਾ ਖਰਚਾ ਨਹੀਂ ਕਰ ਸਕਦੇ। ਜਿਵੇਂ ਕਿ ਕਰਾਇਆ ਹੋਰ ਏਅਰ ਕੰਡੀਸ਼ਨਰ ਟਰੇਨਾਂ ਦੇ ਕਰਾਏ ਦੇ ਮੁਕਾਬਲੇ ਦੋ-ਤਿਹਾਈ ਘੱਟ ਹੈ, ਆਪਸ ਵਿੱਚ ਸੀਟਾਂ ਵਿਚਕਾਰ ਦੂਰੀ ਵੀ ਘੱਟ ਹੈ, ਸੀਟਾਂ ਤੰਗ ਹਨ, ਅਤੇ ਹਰੇਕ ਡੱਬੇ ਵਿੱਚ ਦੂਸਰੀ ਏਅਰ ਕੰਡੀਸ਼ਨਰ ਟਰੇਨਾਂ ਦੇ ਡੱਬੇ ਦੇ ਮੁਕਾਬਲੇ ਸੀਟਾਂ ਵੱਧ ਹਨ[1] I ਗਰੀਬ ਰੱਥ ਵਿੱਚ ਸਿਰਫ਼ ਬੈਠਕ ਅਤੇ ਤਿੰਨ-ਟਾਯਰ (78 ਸੀਟਾਂ) ਦੀ ਰਿਹਾਇਸ਼ ਹੀ ਪ੍ਦਾਨ ਕੀਤੀ ਗਈ ਹੈ[2] I ਇਸ ਵਿੱਚ ਯਾਤਰੀਆਂ ਨੂੰ ਫ਼ਰੀ ਬਿਸਤਰੇ ਅਤੇ ਖਾਣ-ਪੀਣ ਸੇਵਾ ਪ੍ਦਾਨ ਨਹੀਂ ਕੀਤੀ ਗਈ। ਇਹ ਦੂਸਰੀ ਸੁਪਰ ਫਾਸਟ ਐਕਸਪ੍ਰੈਸ ਟਰੱਕਾਂ ਨਾਲੋਂ ਕਾਫ਼ੀ ਹੌਲੀ ਚਲਦੀ ਹੈ। ਗਰੀਬ ਰੱਥ ਦੀ ਵੱਧ ਤੋਂ ਵੱਧ ਰਫ਼ਤਾਰ ਤਕਰੀਬਨ 95 ਕਿਮੀ/ਘੰਟਾ ਹੈ। ਟਰੇਨ ਦੀ ਪਹਿਲੀ ਯਾਤਰਾ ਸਹਾਰਸਾ, ਬਿਹਾਰ ਤੋਂ ਅੰਮ੍ਰਿਤਸਰ, ਪੰਜਾਬ (ਸਹਾਰਸਾ, ਅੰਮ੍ਰਿਤਸਰ ਗਰੀਬ ਰੱਥ ਐਕਸਪ੍ਰੈਸ) ਤੋਂ ਸ਼ੁਰੂ ਹੋਈ।

ਮੌਜੂਦਾ ਸੇਵਾਵਾਂ[ਸੋਧੋ]

ਭਾਰਤ ਵਿੱਚ ਮੌਜੂਦਾ 26 ਗਰੀਬ ਰੱਥ ਐਕਸਪ੍ਰੈਸ ਟਰੇਨ ਸੇਵਾਵਾਂ ਸਰਗਰਮ ਹਨ। ਇਹਨਾਂ ਵਿੱਚ 3:1 ਕੈਰੇਜ਼ ਬੈਠਕ ਦਾ ਪ੍ਬੰਧ ਹੈI ਉਹ ਹੇਠਾਂ ਲਿਖਿਆ ਹਨ:-[3]

ਗਰੀਬ ਰੱਥ ਐਕਸਪ੍ਰੈਸ[ਸੋਧੋ]

ਨਾਮ ਟਰੇਨ ਨੰਬਰ ਪਹੁੰਚ ਸਥਾਨ
ਪੂਨੇ ਨਾਗਪੁਰ ਗਰੀਬ ਰੱਥ ਐਕਸਪ੍ਰੈਸ 12113[4] ਪੂਨੇ-ਨਾਗਪੁਰ
12114 ਨਾਗਪੁਰ- ਪੂਨੇ
ਜਬਲਪੁਰ-ਮੁਮਬਈ ਗਰੀਬ ਰਥ ਐਕਸਪ੍ਰੈਸ 12187 ਜਬਲਪੁਰ-ਮੁਮਬਈ ਸੀਐਸਟੀ
12188 ਮੁਮਬਈ ਸੀਐਸਟੀ-ਜਬਲਪੁਰ
ਕੋਚੂਵੇਲੀ ਲੋਕਮਾਨਯਾ ਤਿਲਕ ਟਰਮਿਨਸ ਗਰੀਬ ਰਥ ਐਕਸਪ੍ਰੈਸ 12201 ਮੁਮਬਈ ਐਲਟੀਟੀ- ਕੋਚੂਵੇਲੀ
12202 ਕੋਚੂਵੇਲੀ-ਮੁਮਬਈ ਐਲਟੀਟੀ
ਸਹਾਰਸਾ ਅੰਮ੍ਰਿਤਸਰ ਗਰੀਬ ਰਥ ਐਕਸਪ੍ਰੈਸ 12203 ਸਹਾਰਸਾ-ਅੰਮ੍ਰਿਤਸਰ
12204 ਅੰਮ੍ਰਿਤਸਰ- ਸਹਾਰਸਾ
ਜੰਮੂ ਤਵੀ ਕਾਠਗੋਦਾਮ ਗਰੀਬ ਰਥ ਐਕਸਪ੍ਰੈਸ 12207 ਕਾਠਗੋਦਾਮ-ਜੰਮੂ ਤਵੀ
12208 ਜੰਮੂ ਤਵੀ-ਕਾਠਗੋਦਾਮ
ਕਾਠਗੋਦਾਮ ਕਾਨਪੁਰ ਸੈਂਟਰਲ ਗਰੀਬ ਰਥ ਐਕਸਪ੍ਰੈਸ 12209 ਕਾਨਪੁਰ ਸੈਂਟਰਲ-ਕਾਠਗੋਦਾਮ
12210 ਕਾਠਗੋਦਾਮ-ਕਾਨਪੁਰ ਸੈਂਟਰਲ
ਮੁਜ਼ਫਰਾਪੁਰ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ 12211 ਮੁਜ਼ਫਰਾਪੁਰ- ਦਿਲੀ ਆਨੰਦ ਵਿਹਾਰ
12212 ਆਨੰਦ ਵਿਹਾਰ-ਮੁਜ਼ਫਰਾਪੁਰ
ਦਿੱਲੀ ਸਰਾਏ ਰੋਹਿਲਾ ਬਾਂਦਰਾ ਟਰਮਿਨਸ ਗਰੀਬ ਰੱਥ ਐਕਸਪ੍ਰੈਸ 12215 ਦਿੱਲੀ ਸਰਾਏ ਰੋਹਿਲਾ-ਬਾਂਦਰਾ ਟਰਮਿਨਸ
12216 ਬਾਂਦਰਾ ਟਰਮਿਨਸ- ਸਰਾਏ ਰੋਹਿਲਾ
ਕੋਚੂਵੇਲੀ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ 12257 ਯਸਵੰਤਪੁਰ-ਕੋਚੂਵੇਲੀ
12258 ਕੋਚੂਵੇਲੀ-ਯਸਵੰਤਪੁਰ
ਕੋਲਕਾਤਾ ਪਟਨਾ ਗਰੀਬ ਰੱਥ ਐਕਸਪ੍ਰੈਸ 12359 ਕੋਲਕਾਤਾ-ਪਟਨਾ
12360 ਪਟਨਾ-ਕੋਲਕਾਤਾ
ਕੋਲਕਾਤਾ-ਗੁਹਾਟੀ ਗਰੀਬ ਰੱਥ ਐਕਸਪ੍ਰੈਸ 12517 ਕੋਲਕਾਤਾ-ਗੁਹਾਟੀ
12518 ਗੁਹਾਟੀ-ਕੋਲਕਾਤਾ
ਲਖਨਊ ਰਾਏਪੁਰ ਗਰੀਬ ਰੱਥ ਐਕਸਪ੍ਰੈਸ 12535 ਲਖਨਊ-ਰਾਏਪੁਰ
12536 ਰਾਏਪੁਰ-ਲਖਨਊ
ਜੇਯਨਗਰ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ 12569 ਜੇਯਨਗਰ-ਦਿਲੀ ਆਨੰਦ ਵਿਹਾਰ
12570 ਆਨੰਦ ਵਿਹਾਰ-ਜੇਯਨਗਰ
ਲਖਨਊ ਭੋਪਾਲ ਗਰੀਬ ਰੱਥ ਐਕਸਪ੍ਰੈਸ 12593 ਲਖਨਊ-ਭੋਪਾਲ
12594 ਭੋਪਾਲ-ਲਖਨਊ
ਚੇਨਈ ਸੈਂਟਰਲ ਹਜ਼ਰਤ ਨਿਜ਼ਾਮੂਦੀਨ ਗਰੀਬ ਰੱਥ ਐਕਸਪ੍ਰੈਸ 12611 ਚੇਨਈ ਸੈਂਟਰਲ-ਹਜ਼ਰਤ ਨਿਜ਼ਾਮੂਦੀਨ
12612 ਹਜ਼ਰਤ ਨਿਜ਼ਾਮੂਦੀਨ-ਚੇਨਈ ਸੈਂਟਰਲ
ਸੂਕੰਦਰਾਬਾਦ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ 12735 ਸੂਕੰਦਰਾਬਾਦ-ਯਸਵੰਤਪੁਰ
12736 ਯਸਵੰਤਪੁਰ-ਸੂਕੰਦਰਾਬਾਦ
ਵਿਸ਼ਾਖਾਪਤਨਮ-ਸੂਕੰਦਰਾਬਾਦ ਗਰੀਬ ਰੱਥ ਐਕਸਪ੍ਰੈਸ 12739 ਵਿਸ਼ਾਖਾਪਤਨਮ-ਸੂਕੰਦਰਾਬਾਦ
12740 ਸੂਕੰਦਰਾਬਾਦ-ਵਿਸ਼ਾਖਾਪਤਨਮ
ਧੰਨਬਾਦ ਭੁਵਨੇਸ਼ਵਰ ਗਰੀਬ ਰੱਥ ਐਕਸਪ੍ਰੈਸ 12831 ਧੰਨਬਾਦ-ਭੁਵਨੇਸ਼ਵਰ
12832 ਭੁਵਨੇਸ਼ਵਰ-ਧੰਨਬਾਦ
ਰਾਂਚੀ ਨਵੀਂ ਦਿੱਲੀ ਗਰੀਬ ਰੱਥ ਐਕਸਪ੍ਰੈਸ 12877 ਰਾਂਚੀ-ਨਵੀਂ ਦਿੱਲੀ
12818 ਨਵੀਂ ਦਿੱਲੀ-ਰਾਂਚੀ
ਪੂਰੀ ਹਾਵਡ਼ਾ ਗਰੀਬ ਰੱਥ ਐਕਸਪ੍ਰੈਸ 12881 ਹਾਵਡ਼ਾ-ਪੂਰੀ
12882 ਪੂਰੀ-ਹਾਵਡ਼ਾ
ਬਾਂਦਰਾ ਟਰਮਿਨਸ ਹਜ਼ਰਤ ਨਿਜ਼ਾਮੂਦੀਨ ਗਰੀਬ ਰੱਥ ਐਕਸਪ੍ਰੈਸ 12909 ਬਾਂਦਰਾ ਟਰਮਿਨਸ-ਹਜ਼ਰਤ ਨਿਜ਼ਾਮੂਦੀਨ
12910 ਹਜ਼ਰਤ ਨਿਜ਼ਾਮੂਦੀਨ-ਬਾਂਦਰਾ ਟਰਮਿਨਸ
ਅਜਮੇਰ ਚੰਡੀਗੜ੍ਹ ਗਰੀਬ ਰੱਥ ਐਕਸਪ੍ਰੈਸ 12983 ਅਜਮੇਰ-ਚੰਡੀਗੜ੍ਹ
12984 ਚੰਡੀਗੜ੍ਹ-ਅਜਮੇਰ
ਭਗਲਪੁਰ-ਆਨੰਦ ਵਿਹਾਰ ਟਰਮਿਨਲ ਗਰੀਬ ਰੱਥ ਐਕਸਪ੍ਰੈਸ 22405 ਭਗਲਪੁਰ-ਦਿੱਲੀ ਆਨੰਦ ਵਿਹਾਰ
22406 ਆਨੰਦ ਵਿਹਾਰ- ਭਗਲਪੁਰ
ਵਾਰਾਨਸੀ-ਆਨੰਦ ਵਿਹਾਰ ਟਰਮਿਨਲ ਗਰੀਬ ਰੱਥ ਐਕਸਪ੍ਰੈਸ 22407 ਵਾਰਾਨਸੀ-ਦਿੱਲੀ ਆਨੰਦ ਵਿਹਾਰ
22408 ਆਨੰਦ ਵਿਹਾਰ- ਵਾਰਾਨਸੀ
ਗਯਾ ਆਨੰਦ ਵਿਹਾਰ ਗਰੀਬ ਰੱਥ ਐਕਸਪ੍ਰੈਸ 22409 ਗਯਾ-ਦਿੱਲੀ ਆਨੰਦ ਵਿਹਾਰ
22410 ਆਨੰਦ ਵਿਹਾਰ-ਗਯਾ
ਪੂਰੀ ਯਸਵੰਤਪੁਰ ਗਰੀਬ ਰੱਥ ਐਕਸਪ੍ਰੈਸ 22883 ਪੂਰੀ-ਯਸਵੰਤਪੁਰ
22884 ਯਸਵੰਤਪੁਰ-ਪੂਰੀ

ਹਵਾਲੇ[ਸੋਧੋ]

  1. "52 Garib Rath Express Trains". indiarailinfo.com. Retrieved 16 December 2015.
  2. "IRCTC starts E-Catering service on Trains". indianrailways.gov.in. Retrieved 24 January 2015.
  3. "Garib Rath Express Service". cleartrip.com. Archived from the original on 27 ਮਈ 2015. Retrieved 16 December 2015. {{cite web}}: Unknown parameter |dead-url= ignored (|url-status= suggested) (help)
  4. "12113/Pune-Nagpur Garib Rath Express". indiarailinfo.com. Retrieved 16 December 2015.