ਗਰੇਟਰ ਵੈਨਕੂਵਰ ਵਿੱਚ ਇੰਡੋ-ਕੈਨੇਡੀਅਨ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

2014 ਵਿੱਚ ਗਰੇਟਰ ਵੈਨਕੂਵਰ 'ਚ ਕੁੱਲ ਢਾਈ ਲੱਖ ਇੰਡੋ-ਕੈਨੇਡੀਅਨ ਸਨ।[1] 1991 ਤੱਕ ਵੈਨਕੂਵਰ ਵਿੱਚ ਭਾਰਤ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਡੀ ਅਤੇ ਲੰਡਨ ਮਗਰੋਂ ਦੱਖਣੀ ਏਸ਼ੀਆਈ ਲੋਕਾਂ ਦੀ ਸਭ ਤੋਂ ਵੱਡੀ ਅਬਾਦੀ ਰਹਿੰਦੀ ਸੀ।[2] ਸਰ੍ਹੀ ਦੇ ਨਿਊਟਨ ਇਲਾਕੇ ਵਿੱਚ 2012 ਵਿੱਚ ਲੰਡਨ ਮਗਰੋਂ ਦੁਨੀਆ ਦੀ ਸਭ ਤੋਂ ਵੱਡਾ ਦੱਖਣੀ ਏਸ਼ੀਆਈ ਪਰਵਾਸੀ ਭਾਈਚਾਰਾ ਰਹਿੰਦੀ ਹੈ।[3] ਮੈਟਰੋ ਵੈਨਕੂਵਰ ਦੇ ਬਹੁਤੇ ਇੰਡੋ-ਕੈਨੇਡੀਆਈ ਲੋਕ ਪੰਜਾਬੀ ਸਿੱਖ ਹਨ।

ਹਵਾਲੇ[ਸੋਧੋ]

  1. Hopper, Tristin. "Pirate Radio: Why do three of the biggest।ndian language stations in Vancouver broadcast out of the U.S.?" (Archive). National Post. October 3, 2014. Retrieved on October 15, 2014.
  2. Tucker, Alan. The Penguin Guide to Canada. Penguin Books, 1991. p. 539. "Vancouver has the largest overseas community of South Asians (from।ndia, Pakistan, and Sri Lanka — many by way of Uganda or Fiji) outside of London, and the largest Sikh community outside of।ndia." - See search page.
  3. Todd, Douglas. "Mapping our ethnicity Part 1: South Asia in Surrey" (Archive). Vancouver Sun. May 2, 2012. Retrieved on October 23, 2014. "West Newton is where Metro Vancouver’s main annual Vaisakhi parade draws hundreds of thousands of Sikh and Hindu celebrants.।t’s among the largest South Asian diaspora communities on the planet — second only to enclaves in London."

ਬਾਹਰਲੇ ਜੋੜ[ਸੋਧੋ]