ਗ਼ਲਤਸਰਾਯ ਐੱਸ. ਕੇ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗ਼ਲਤਸਰਾਯ ਐੱਸ. ਕੇ.
ਪੂਰਾ ਨਾਮਗ਼ਲਤਸਰਾਯ ਸਪੋਰਟਸ ਕਲੱਬ
ਸਥਾਪਨਾ30 ਅਕਤੂਬਰ 1905[1][2][3][4]
ਮੈਦਾਨਤੁਰਕ ਟੇਲੇਕੋਮ ਅਰੇਨਾ,[5]
ਇਸਤਾਨਬੁਲ
ਸਮਰੱਥਾ52,652[6]
ਪ੍ਰਧਾਨਦੁਰ੍ਸੁਨ ਅਯ੍ਦਿਨ ਉਜ਼ਬੇਕ
ਪ੍ਰਬੰਧਕਹਮਜ਼ਾ ਹਮਜ਼ਾਗ੍ਲੁ
ਲੀਗਸੁਪਰ ਲੀਗ
ਵੈੱਬਸਾਈਟClub website

ਗ਼ਲਤਸਰਾਯ ਐੱਸ. ਕੇ., ਇੱਕ ਮਸ਼ਹੂਰ ਤੁਰਕੀ ਫੁੱਟਬਾਲ ਕਲੱਬ ਹੈ, ਇਹ ਤੁਰਕੀ ਦੇ ਇਸਤਾਨਬੁਲ ਸ਼ਹਿਰ, ਵਿੱਚ ਸਥਿਤ ਹੈ।[5] ਆਪਣੇ ਘਰੇਲੂ ਮੈਦਾਨ ਤੁਰਕ ਟੇਲੇਕੋਮ ਅਰੇਨਾ ਹੈ,[6] ਜੋ ਤੁਰਕੀ ਸੁਪਰ ਲੀਗ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]