ਤੁਰਕ ਟੇਲੇਕੋਮ ਅਰੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਤੁਰਕ ਟੇਲੇਕੋਮ ਅਰੇਨਾ
GS-FB 3-1 Panorama.jpg
ਟਿਕਾਣਾ ਇਸਤਾਨਬੁਲ,[1]
ਤੁਰਕੀ
ਗੁਣਕ 41°6′10.33″N 28°59′25.51″E / 41.1028694°N 28.9904194°E / 41.1028694; 28.9904194ਗੁਣਕ: 41°6′10.33″N 28°59′25.51″E / 41.1028694°N 28.9904194°E / 41.1028694; 28.9904194
ਉਸਾਰੀ ਦੀ ਸ਼ੁਰੂਆਤ 13 ਦਸੰਬਰ 2007
ਖੋਲ੍ਹਿਆ ਗਿਆ 15 ਜਨਵਰੀ 2011
ਮਾਲਕ ਯੂਥ ਅਤੇ ਖੇਡ ਮੰਤਰਾਲੇ
ਚਾਲਕ ਗ਼ਲਤਸਰਾਯ ਐੱਸ. ਕੇ.[2]
ਤਲ ਘਾਹ
ਉਸਾਰੀ ਦਾ ਖ਼ਰਚਾ $ 25,00,00,000[3][4]
ਸਮਰੱਥਾ 52,650[5]
ਵੀ.ਆਈ.ਪੀ. ਸੂਟ 198[6]
ਮਾਪ 105 × 68 ਮੀਟਰ
ਵੈੱਬਸਾਈਟ ਦਫ਼ਤਰੀ ਵੈੱਬਸਾਈਟ
ਕਿਰਾਏਦਾਰ
ਗ਼ਲਤਸਰਾਯ ਐੱਸ. ਕੇ.[2]

ਤੁਰਕ ਟੇਲੇਕੋਮ ਅਰੇਨਾ, ਇਸਤਾਨਬੁਲ, ਤੁਰਕੀ ਵਿੱਚ ਸਥਿੱਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਗ਼ਲਤਸਰਾਯ ਐੱਸ. ਕੇ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 52,650 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]