ਗ਼ੁਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ਼ੁਸਲ ġusl, IPA: [ˈɣʊsl]) ਇੱਕ ਅਰਬੀ ਸ਼ਬਦ ਹੈ, ਜਿਸ ਵਿੱਚ ਪੂਰੇ ਸਰੀਰ ਨੂੰ ਪਾਣੀ ਨਾਲ਼ ਨਹਿਲਾਉਣ / ਇਸ਼ਨਾਨ ਕਰਨ ਦਾ ਅਰਥ ਹੈ। ਜੇਕਰ ਬਾਲਗ਼ ਵਿਅਕਤੀ ਆਪਣੀ ਪਾਕੀਜ਼ਗੀ ਖੋ ਚੁੱਕੇ ਤਾਂ ਇਸਲਾਮ ਵਿੱਚ ਨਮਾਜ ਅਤੇ ਦੂਸਰੇ ਇਸਲਾਮੀ ਅਨੁਸ਼ਠਾਨਾਂ ਤੋਂ ਪਹਿਲਾਂ ਵੁਜ਼ੂ (وضوء) ਕਰਨਾ ਜ਼ਰੂਰੀ ਹੈ।