ਵੁਜ਼ੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲ-ਅਕਸਾ ਮਸਜਿਦ ਵਿੱਚ ਅਲ-ਕਾਸ ਫੁਹਾਰਾ

ਵੁਜ਼ੂ (ਅਰਬੀ: الوضوء, ਹਿੰਦੀ: वुदू) ਸ਼ਰੀਰ ਦੇ ਅੰਗਾਂ ਨੂੰ ਧੋਣ ਲਈ ਇਕ ਇਸਲਾਮੀ ਪ੍ਰਕਿਰਿਆ ਹੈ, ਇਹ ਸ਼ੁੱਧਤਾ ਦਾ ਇਕ ਧਾਰਮਿਕ ਤਰੀਕਾ ਹੈ। ਵੁਜ਼ੂ ਵਿਚ ਹੱਥ, ਮੂੰਹ, ਨੱਕ (ਅੰਦਰੂਨੀ), ਬਾਹਾਂ, ਸਿਰ ਅਤੇ ਪੈਰ ਪਾਣੀ ਨਾਲ ਧੋਣੇ ਸ਼ਾਮਿਲ ਹਨ ਅਤੇ ਇਹ ਇਸਲਾਮ ਵਿਚ ਧਾਰਮਿਕ ਰਸਮ ਦਾ ਇਕ ਮਹੱਤਵਪੂਰਣ ਹਿੱਸਾ ਹੈ। ਕਿਹੜੀਆਂ ਗਤੀਵਿਧੀਆਂ ਵਿਚ ਵੁਜ਼ੂ ਜ਼ਰੂਰੀ ਹੁੰਦਾ ਹੈ, ਇਹ ਕਿਹੜੀਆਂ ਕਿਹੜੀਆਂ ਧਾਰਮਿਕ ਵਿਧੀਆਂ ਨਾਲ ਗਠਿਤ ਹੁੰਦਾ ਹੈ ਅਤੇ ਕਿਹੜੀ ਚੀਜ਼ ਇਸ ਨੂੰ ਤੋੜਦੀ(ਭੰਗ) ਜਾਂ ਇਸ ਨੂੰ ਅਯੋਗ ਕਰ ਦਿੰਦੀ ਹੈ' ਇਹ ਸਾਰੇ ਮਾਮਲੇ ਫ਼ਿਕ਼ਹ (ਇਸਲਾਮਿਕ ਨਿਆਂਸ਼ਾਸਤਰ) ਦੇ ਅਧੀਨ ਆਉਂਦੇ ਹਨ [1] ਅਤੇ ਵਿਸ਼ੇਸ਼ ਤੌਰ 'ਤੇ ਇਹ ਨਿਯਮ ਸਫਾਈ ਨਾਲ ਸਬੰਧਤ ਹੈ।

ਵਜ਼ੂ ਆਮ ਤੌਰ 'ਤੇ ਨਮਾਜ਼ ਦੀ ਤਿਆਰੀ ਕਰਨ ਲਈ ਪਵਿੱਤਰ ਕੁਰਾਨ ਨੂੰ ਛੂਹਣ ਜਾਂ ਪੜ੍ਹਣ ਤੋਂ ਪਹਿਲਾਂ ਕੀਤਾ ਜਾਂਦਾ ਹੈ।. [1] ਪਿਸ਼ਾਬ, ਟੱਟੀ, ਪੱਦ, ਡੂੰਘੀ ਨੀਂਦ, ਅਤੇ ਇੱਥੋਂ ਤੱਕ ਕਿ ਹਲਕਾ ਜਿਹਾ ਖੂਨ ਵਗਣਾ ਆਦਿ ਅਸ਼ੁੱਧ ਕਰਨ ਵਾਲੀਆਂ ਗਤੀਵਿਧੀਆਂ ਨਾਲ ਵੁਜ਼ੂ ਟੁੱਟ ਜਾਂਦਾ ਹੈ. [2]

ਹਵਾਲੇ[ਸੋਧੋ]

  1. 1.0 1.1 Glasse, Cyril (2001). The New Encyclopeida of Islam. Altmira Press. p. 477. 
  2. Dikmen, Mehmet (3 May 2011). "What are the things that invalidate and break wudu?". Questions on Islam. Retrieved 3 May 2016.