ਗਿਆਸੁੱਦੀਨ ਗਾਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਿਆਸੁੱਦੀਨ ਗਾਜੀ ਭਾਰਤੀ ਇਤਿਹਾਸ ਦਾ ਇੱਕ ਵਿਵਾਦਾਸਪਦ ਪਾਤਰ ਹੈ, ਜੋ ਕਿ ਇੱਕ ਮੁਗਲ ਅਤੇ ਸੁੰਨੀ ਮੱਤ ਨੂੰ ਮੰਨਣ ਵਾਲਾ ਮੁਸਲਮਾਨ ਸੀ, ਜੋ ਮੁਗਲ ਬਾਦਸ਼ਾਹ ਬਹਾਦੁਰਸ਼ਾਹ ਜਫਰ ਦੇ ਸਮੇਂ ਵਿੱਚ ਦਿੱਲੀ ਦਾ ਸ਼ਹਿਰ ਕੋਤਵਾਲ ਸੀ।[1] ਸਲਤਨਤ ਮੁਗਲੀਆ ਵਿੱਚ ਸ਼ਹਿਰ ਕੋਤਵਾਲ ਇੱਕ ਮਹੱਤਵਪੂਰਣ ਓਹਦਾ ਹੋਇਆ ਕਰਦਾ ਸੀ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "Nehru Gandhi family" [ਨਹਿਰੂ ਗਾਂਧੀ ਪਰਿਵਾਰ] (in ਅੰਗਰੇਜੀ). ਵਿੱਕੀਆ. Retrieved 15 ਸਤੰਬਰ, 2013.  Unknown parameter |trans_title= ignored (help); Check date values in: |access-date= (help)