ਸਮੱਗਰੀ 'ਤੇ ਜਾਓ

ਗਿਰਰਾਜ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਾਰਾਣੀ ਗਿਰਰਾਜ ਕੌਰਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਭਰਤਪੁਰ (1900-19 18) ਦੀ ਸੱਤਾਧਾਰੀ ਜੱਟ ਮਹਾਰਾਣੀ ਸੀ ਅਤੇ ਮਹਾਰਾਜਾ ਰਾਮ ਸਿੰਘ ਦੇ ਉੱਤਰਾਧਿਕਾਰੀ ਸਨ, ਜਿਸਦੀ ਸੱਤਾਧਾਰੀ ਸ਼ਕਤੀ ਉਹਨਾਂ ਦੇ ਇੱਕ ਨਿੱਜੀ ਸੇਵਾਦਾਰ ਦੇ ਕਤਲ ਤੋਂ ਬਾਅਦ 10 ਅਗਸਤ 1900 ਨੂੰ ਮੁਅੱਤਲ ਕਰ ਦਿੱਤੀ ਗਈ ਸੀ। ਪੁੱਛਗਿੱਛ ਤੋਂ ਬਾਅਦ 27 ਅਗਸਤ 1900 ਨੂੰ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਆਗਰਾ ਭੇਜਿਆ ਗਿਆ।[1]

ਜੀਵਨ

[ਸੋਧੋ]

ਗਿਰਰਾਜ, ਦਿਓਲੀ, ਭਰਤਪੁਰ ਵਿੱਚ, ਦੇ ਜ਼ਮੀਂਦਾਰ ਦੀ ਇੱਕ ਧੀ ਸੀ, ਅਤੇ ਮਹਾਰਾਜਾ ਰਾਮ ਸਿੰਘ ਦੀ ਦੂਜੀ ਪਤਨੀ ਸੀ। 

ਉਹ 27 ਅਗਸਤ 1900 ਤੋਂ 28 ਨਵੰਬਰ 1918 ਤੱਕ ਆਪਣੇ ਬੇਟੇ ਦੀ ਰੀਜੈਂਟ ਸੀ ਜਦੋਂ ਤੱਕ ਉਸਦੀ ਉਮਰ ਨਹੀਂ ਹੋ ਗਈ ਸੀ।

24 ਅਗਸਤ, 1922 ਨੂੰ ਉਹ ਲੋਹਗੜ੍ਹ, ਭਰਤਪੁਰ ਵਿੱਖੇ ਅਕਾਲ ਚਲਾਣਾ ਕਰ ਗਈ। ਉਸਦੇ ਉੱਤਰਾਧਿਕਾਰੀ ਉਸਦੇ ਪੁੱਤਰ ਮਹਾਰਾਜਾ ਕਿਸ਼ਨ ਸਿੰਘ ਸਨ।

ਹਵਾਲੇ

[ਸੋਧੋ]
  1. Dr Natthan Singh: Jat -।tihas (Hindi), Jat Samaj Kalyan Parishad Gwalior, 2004