ਸਮੱਗਰੀ 'ਤੇ ਜਾਓ

ਗੀਜ਼ਾ ਨੈਕਰੋਪੋਲਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੀਜ਼ਾ ਨੈਕਰੋਪੋਲਿਸ
أهرامات الجيزة
ਗੀਜ਼ਾ ਨੈਕਰੋਪੋਲਿਸ ਦੇ ਛੇ ਪਿਰਾਮਿਡ
ਗੀਜ਼ਾ ਨੈਕਰੋਪੋਲਿਸ is located in ਮਿਸਰ
ਗੀਜ਼ਾ ਨੈਕਰੋਪੋਲਿਸ
ਗੀਜ਼ਾ ਨੈਕਰੋਪੋਲਿਸ
Shown within ਮਿਸਰ
ਟਿਕਾਣਾਗੀਜ਼ਾ, ਕਾਹਿਰਾ, ਮਿਸਰ
ਖੇਤਰਹੇਠਲਾ ਮਿਸਰ
ਕਿਸਮਨੈਕਰੋਪੋਲਿਸ
ਇਤਿਹਾਸ
ਕਾਲEarly Dynastic Period to Late Period
ਅਧਿਕਾਰਤ ਨਾਮਮੈਮਫਿਸ ਅਤੇ ਨੈਕਰੋਪੋਲਿਸ
ਕਿਸਮਸੱਭਿਆਚਾਰ
ਮਾਪਦੰਡi, iii, vi
ਅਹੁਦਾ1979 (3ਵੀਂ ਵਿਸ਼ਵ ਵਿਰਾਸਤ ਕਮੇਟੀ)
ਹਵਾਲਾ ਨੰ.86
ਖੇਤਰਅਰਬ ਰਾਜਾਂ ਦੇ ਵਿਸ਼ਵ ਵਿਰਾਸਤ ਸਥਾਨਾਂ ਦੀ ਸੂਚੀ

ਗੀਜ਼ਾ ਨੈਕਰੋਪੋਲਿਸ (ਅਰਬੀ: أهرامات الجيزة, IPA: [ʔɑhɾɑˈmɑːt elˈɡiːzæ] ਕਾਹਿਰਾ, ਮਿਸਰ ਦੇ ਬਾਹਰ ਗੀਜ਼ਾ ਪਠਾਰ ਉੱਤੇ ਸਥਿਤ ਇੱਕ ਪੁਰਾਤਤਵੀ ਸਥਾਨ ਹੈ। ਇਸ ਵਿੱਚ ਤਿੰਨ ਪਿਰਾਮਿਡ ਸਮੂਹ ਹਨ ਜਿਹਨਾਂ ਨੂੰ ਮਹਾਨ ਪਿਰਾਮਿਡ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇੱਥੇ ਮਹਾਨ ਸਫਿੰਕਸ ਵੀ ਸਥਿਤ ਹੈ। ਇਹਨਾਂ ਪਿਰਾਮਿਡਜ਼ ਨੂੰ ਇੱਕ ਲੰਮੇ ਸਮੇਂ ਤੋਂ ਮਿਸਰ ਦੇ ਚਿੰਨ੍ਹ ਤੋਂ ਵੇਖਿਆ ਜਾਂਦਾ ਰਿਹਾ ਹੈ (ਵਿਸ਼ੇਸ਼ ਤੌਰ ਉੱਤੇ ਪੱਛਮ ਵਿਛਕ)।[1][2] ਇਹ ਪੁਰਾਤਨ ਸਮੇਂ ਵਿੱਚ ਦੁਨੀਆਂ ਦੇ 7 ਅਜੂਬਿਆਂ ਵਿੱਚੋਂ ਇੱਕ ਸੀ। ਇਹ ਇਹਨਾਂ ਵਿੱਚੋਂ ਸਭ ਤੋਂ ਪੁਰਾਣਾ ਹੈ ਅਤੇ ਇੱਕੋ-ਇੱਕ ਅਜਿਹਾ ਅਜੂਬਾ ਹੈ ਜੋ ਅੱਜ ਵੀ ਮੌਜੂਦ ਹੈ।

ਇਹ ਨੀਲ ਉੱਤੇ ਗੀਜ਼ਾ ਦੇ ਪੁਰਾਣੇ ਸ਼ਹਿਰ ਤੋਂ 9 ਕਿਮੀ ਅਤੇ ਕਾਹਿਰਾ ਸ਼ਹਿਰ ਦੇ ਕੇਂਦਰ ਤੋਂ 25 ਕਿਮੀ ਦੀ ਦੂਰੀ ਉੱਤੇ ਸਥਿਤ ਹੈ।

ਹਵਾਲੇ

[ਸੋਧੋ]
  1. Pedro Tafur, Andanças e viajes.
  2. Medieval visitors, like the Spanish traveller Pedro Tafur in 1436, viewed them however as "the Granaries of Joseph" (Pedro Tafur, Andanças e viajes).

ਬਾਹਰੀ ਲਿੰਕ

[ਸੋਧੋ]