ਗੀਤਾ ਹਰੀਹਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੀਤਾ ਹਰੀਹਰਨ
Keralaliteraturefestival 08775.JPG
ਜਨਮ1954
Coimbatore, Tamil Nadu
ਪੇਸ਼ਾWriter

ਗੀਤਾ ਹਰੀਹਰਨ (ਜਨਮ 1954) ਦਿੱਲੀ ਵਿੱਚ ਅਧਾਰਿਤ  ਇੱਕ ਭਾਰਤੀ ਲੇਖਕ ਅਤੇ ਸੰਪਾਦਕ ਹੈ। ਉਸ ਦਾ ਪਹਿਲਾ ਨਾਵਲ, ਰਾਤ ਦੇ ਹਜ਼ਾਰ ਚਿਹਰੇ ਹੈ, ਜਿਸਨੇ 1993 ਵਿੱਚ ਰਾਸ਼ਟਰਮੰਡਲ ਲੇਖਕ 'ਪੁਰਸਕਾਰ ਜਿੱਤਿਆ.।

ਮੁਢਲੀ ਜ਼ਿੰਦਗੀ[ਸੋਧੋ]

ਹਰੀਹਰਨ ਦਾ ਜਨਮ ਕੋਇੰਬਟੂਰ ਵਿੱਚ ਹੋਇਆ ਅਤੇ ਉਹ ਬੰਬਈ ਅਤੇ ਮਨੀਲਾ ਵਿੱਚ ਵੱਡੀ ਹੋਈ। ਉਸ ਨੇ  ਬੰਬਈ ਯੂਨੀਵਰਸਿਟੀ ਤੋਂ ਬੀ.ਏ. (ਅੰਗਰੇਜ਼ੀ ਵਿੱਚ) ਅਤੇ Fairfield ਯੂਨੀਵਰਸਿਟੀ ਤੋਂ ਐਮ.ਏ. (ਸੰਚਾਰ ਵਿੱਚ) ਕੀਤੀ।