ਗੁਗਲੀਏਲਮੋ ਮਾਰਕੋਨੀ
ਦਿੱਖ
ਗੁਗਲੀਏਲਮੋ ਮਾਰਕੋਨੀ | |
---|---|
ਜਨਮ | ਗੁਗਲੀਏਲਮੋ ਗੁਗਲੀਏਲਮੋ ਗਿਓਵਾਨੀ ਮਾਰੀਆ ਮਾਰਕੋਨੀ 25 ਅਪ੍ਰੈਲ 1874 |
ਮੌਤ | 20 ਜੁਲਾਈ 1937 | (ਉਮਰ 63)
ਰਾਸ਼ਟਰੀਅਤਾ | ਇਟਲੀ |
ਅਲਮਾ ਮਾਤਰ | ਬੋਲੋਗਨਾ ਯੂਨੀਵਰਸਿਟੀ |
ਲਈ ਪ੍ਰਸਿੱਧ | ਰੇਡੀਓ |
ਪੁਰਸਕਾਰ | ਮਾਟੂਕੀ ਮੈਡਲ(1901) ਨੋਬਲ ਇਨਾਮ (1909) ਅਲਬਟ ਮੈਡਲ (1914) ਫ਼੍ਰੈਕਲਿਨ ਮੈਡਲ (1918) IEEE ਮੈਡਲ ਸਨਮਾਨ (1920) ਜੌਨ ਫਰਿਟਜ਼ ਮੈਡਲ (1923) |
ਵਿਗਿਆਨਕ ਕਰੀਅਰ | |
ਅਕਾਦਮਿਕ ਸਲਾਹਕਾਰ | ਅਗਸਤੋ ਰਿਘੀ |
ਦਸਤਖ਼ਤ | |
ਗੁਗਲੀਏਲਮੋ ਮਾਰਕੋਨੀ ਵਿਗਿਆਨੀ ਨੂੰ ਰੇਡੀਓ, ਲੰਮੀਆਂ ਦੂਰੀਆਂ ਤਕ ਰੇਡੀਓ ਤਰੰਗਾਂ[1], ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ। ਆਪ ਦਾ ਜਨਮ 25 ਅਪਰੈਲ 1876 ਨੂੰ ਇਟਲੀ ਦੇ ਸ਼ਹਿਰ ਬੋਲੋਗਨਾ ਵਿੱਚ ਪਿਤਾ ਜੈਸਪ ਮਾਰਕੋਨੀ ਅਤੇ ਮਾਤਾ ਐਨੀ ਜੇਮਸਨ ਦੇ ਘਰ ਹੋਇਆ। ਸ਼ੁਰੂ 'ਚ ਹੀ ਆਪ ਨੂੰ ਵਿਗਿਆਨ ਦੇ ਵਿਸ਼ੇ ’ਚ ਖ਼ਾਸ ਕਰਕੇ ਬਿਜਲੀ ਉਪਕਰਨਾਂ ਵਿੱਚ ਦਿਲਚਸਪੀ ਹੋ ਗਈ ਸੀ। ਆਪਦੀ ਮੁਢਲੀ ਸਿੱਖਿਆ ਫਲੋਰੈਂਸ ਵਿਖੇ ਲਿਵਾਰਨੋ ਵਿੱਚ ਹੋਈ। ਤਾਰ ਮੁਕਤ ਸੰਚਾਰ ਦਾ ਮੋਢੀ ਮਾਰਕੋਨੀ 20 ਜੁਲਾਈ 1937 ਨੂੰ ਸਾਥੋਂ ਸਦਾ ਲਈ ਵਿਛੜ ਗਿਆ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).