ਸਮੱਗਰੀ 'ਤੇ ਜਾਓ

ਗੁਜਰਾਤ ਟੂਡੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Gujarat Today
ਤਸਵੀਰ:GujaratTodayLogo.jpg
ਤਸਵੀਰ:GujaratTodayCover.jpg
ਕਿਸਮDaily
ਫਾਰਮੈਟBroadsheetM
ਪ੍ਰ੍ਕਾਸ਼ਕLokhit Prakashan Sarvajanik Trust
ਸੰਪਾਦਕMustufakhan
ਸਥਾਪਨਾ1991
ਭਾਸ਼ਾGujarati
ਮੁੱਖ ਦਫ਼ਤਰAhmedabad at Shah-e-Alam
ਦੇਸ਼India
ਵੈੱਬਸਾਈਟwww.gujarattoday.in

ਗੁਜਰਾਤ ਟੂਡੇ ਡੇਲੀ ( ਗੁਜਰਾਤੀ: ગુજરાત ટુડે) ਗੁਜਰਾਤ, ਭਾਰਤ ਵੱਡੀ ਤਦਾਦ 'ਚ ਛੱਪਣ ਵਾਲਾ ਗੁਜਰਾਤੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ।[1] ਇਹ ਗੁਜਰਾਤੀ ਵਿੱਚ ਲੋਕਹਿਤ ਪ੍ਰਕਾਸ਼ਨ ਸਰਵਜਨਿਕ ਟਰੱਸਟ[2] ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਅਜ਼ੀਜ਼ ਟਾਂਕਾਰਵੀ ਦੁਆਰਾ ਸੰਪਾਦਿਤ ਕੀਤਾ ਗਿਆ ਹੈ।[3] ਇਸ ਦਾ ਮੁੱਖ ਦਫ਼ਤਰ ਸ਼ਾਹ-ਏ-ਆਲਮ ਵਿਖੇ ਅਹਿਮਦਾਬਾਦ ਵਿੱਚ ਹੈ।[4] ਗੁਜਰਾਤ ਟੂਡੇ ਗੁਜਰਾਤ ਦੇ ਮੁਸਲਮਾਨਾਂ ਨੂੰ ਦਰਸਾਉਂਦਾ ਹੈ[5] ਅਤੇ ਇਸਨੂੰ ਇੱਕ ਆਰਥੋਡਾਕਸ ਨਜ਼ਰੀਆ ਮੰਨਿਆ ਜਾਂਦਾ ਹੈ।[6] ਸ਼ਰੀਫ ਸ਼ੇਖ 20 ਸਾਲਾਂ ਤੋਂ ਵੱਧ ਸਮੇਂ ਤੋਂ ਗੁਜਰਾਤ ਵਿੱਚ ਵਡੋਦਰਾ ਦੇ ਬਿਊਰੋ ਚੀਫ਼, ਭਰੂਚ ਵਿੱਚ ਇਦਰੀਸ਼ ਕੌਜੀ-ਵਾਹਿਦ ਮਸ਼ਾਦੀ ਅਤੇ ਅੰਕਲੇਸ਼ਵਰ ਵਿੱਚ ਮੁਨੀਰ ਸ਼ੇਖ ਦੇ ਤੌਰ 'ਤੇ ਸੇਵਾ ਕਰ ਰਹੇ ਹਨ। ਜਦਕਿ ਮੁਸਾਦਿਕ ਕਾਨੂੰਗੋ ਸਾਲ 2019 ਤੋਂ ਦੱਖਣੀ ਗੁਜਰਾਤ ਦੇ ਬਿਊਰੋ ਚੀਫ ਵਜੋਂ ਕੰਮ ਕਰ ਰਹੇ ਹਨ।

ਹਵਾਲੇ

[ਸੋਧੋ]
  1. Tekwani, Shyam (2008). Media and conflict reporting in Asia. Nanyang Technological University. pp. 52–53. ISBN 978-981-4136-05-1.
  2. Sonwalkar, Prasun (2006). "Shooting the messenger? Political violence, Gujarat 2002 and the Indian news media". In Benjamin Cole (ed.). Conflict, terrorism and the media in Asia. Routledge. p. 94. ISBN 978-1-134-26394-3.

ਬਾਹਰੀ ਲਿੰਕ

[ਸੋਧੋ]