ਗੁਰਚੇਤ ਚਿੱਤਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਚੇਤ ਚਿੱਤਰਕਾਰ
Gurchet chitarkar.jpg
ਜਨਮCheta
12 March 1970
ਸੰਗਰੂਰ, ਪੰਜਾਬ, ਭਾਰਤ
ਪੇਸ਼ਾਫ਼ਿਲਮ ਅਦਾਕਾਰ
ਰੰਗਮੰਚ ਕਲਾਕਾਰ
ਲੇਖਕ
ਹਾਸਰਸ ਕਲਾਕਾਰ
ਸਰਗਰਮੀ ਦੇ ਸਾਲ2002 -
ਸਾਥੀAmandeep Kaur
ਬੱਚੇDaman Sandhu and Two daughters
ਮਾਤਾ-ਪਿਤਾKarnail Singh Sandhu Balbir Kaur

ਗੁਰਚੇਤ ਚਿੱਤਰਕਾਰ ਇੱਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹੈ।[1][2] ਉਹ ਇੱਕ ਮੰਚ ਕਲਾਕਾਰ ਅਤੇ ਲੇਖਕ ਵੀ ਹੈ। ਉਹ ਕੈਨੇਡਾ ਅਤੇ ਆਸਟਰੇਲੀਆ ਵਿੱਚ ਵੀ ਆਪਣੀ ਕਲਾਕਾਰੀ ਵਿਖਾ ਚੁੱਕਾ ਹੈ।[3]

ਫ਼ਿਲਮੀ ਜੀਵਨ[ਸੋਧੋ]

ਗੁਰਚੇਤ ਚਿੱਤਰਕਾਰ ਪੰਜਾਬੀ ਫ਼ਿਲਮਾਂ ਜਿਵੇਂ ਕਿ ਪੰਜਾਬ ਬੋਲਦਾ, ਟੌਹਰ ਮਿੱਤਰਾਂ ਦੀ, ਚੱਕ ਦੇ ਫੱਟੇ, ਹੀਰ ਰਾਂਝਾ: ਇੱਕ ਸੱਚੀ ਪਿਆਰ ਕਹਾਣੀ ਅਤੇ ਪਾਵਰ ਕੱਟ ਵਿੱਚ ਵੀ ਕੰਮ ਕਰ ਚੁੱਕਾ ਹੈ।[4]

ਹਾਸਰਸ ਐਲਬਮ[ਸੋਧੋ]

 1. ਫੌਜੀ ਦੀ ਫੈਮਲੀ
 2. ਨਜ਼ਾਰੇ ਨੰ.1
 3. ਫੈਮਲੀ 420
 4. ਫੈਮਲੀ 421
 5. ਫੈਮਲੀ 422
 6. ਫੈਮਲੀ 423
 7. ਫੈਮਲੀ 424
 8. ਫੈਮਲੀ 425
 9. ਫੈਮਲੀ 426
 10. ਫੈਮਲੀ 427
 11. ਫੈਮਲੀ 428
 12. ਫੈਮਲੀ 429
 13. ਫੈਮਲੀ 430
 14. ਢੀਠ ਜਵਾਈ (2015)[5]

ਹਵਾਲੇ[ਸੋਧੋ]

 1. Cine Punjab. "Gurchet Chitarkar – Cine Punjab". cinepunjab.com. Retrieved 22 May 2015. 
 2. "GURCHET CHITARKAR PLAY "DHARAM RAJ DOT COM" has been blocked under pressure of orthodox people. – Punjabup films". Punjabup films. Archived from the original on 12 ਫ਼ਰਵਰੀ 2015. Retrieved 22 May 2015.  Check date values in: |archive-date= (help)
 3. "Gurchet Chitarkar". bookmyshow.com. Retrieved 22 May 2015. 
 4. "Punjab Bolda – Upcoming Punjabi Movie of Sarbjit Cheema – Box Office News।ndia". Box Office News।ndia. Archived from the original on 12 ਫ਼ਰਵਰੀ 2015. Retrieved 22 May 2015.  Check date values in: |archive-date= (help)
 5. "Family 420-Full Comedy – T-Series". tseries.com. Archived from the original on 12 ਫ਼ਰਵਰੀ 2015. Retrieved 22 May 2015.  Check date values in: |archive-date= (help)

ਬਾਹਰੀ ਕੜੀਆਂ[ਸੋਧੋ]