ਗੁਰਦੁਆਰਾ ਬਾਬੇ ਦੀ ਬੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਦੁਆਰਾ ਥੰਮ ਸਾਹਿਬ ਭਾਰਤ ਪੰਜਾਬ ਦੇ ਜ਼ਿਲੇ ਜਲੰਧਰ ਦੇ ਸ਼ਹਿਰ ਕਰਤਾਰਪੁਰ ਵਿੱਚ ਸਥਿਤ ਹੈ।[1]

ਇਤਿਹਾਸ[ਸੋਧੋ]

ਗੁਰਦੁਆਰਾ ਸ੍ਰੀ ਬਾਬੇ ਦੀ ਬੇਰ ਜਾਂ ਬੇਰ ਸਾਹਿਬ ਉਹ ਸਥਾਨ ਸੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਨਾਲ ਮਿਲੇ ਸਨ। ਬਾਬਾ ਸ੍ਰੀ ਚੰਦ ਨੇ ਬੇਰੀ ਦੇ ਦਰੱਖਤ ਹੇਠਾਂ ਬੈਠ ਕੇ ਬਾਬਾ ਗੁਰਦਿੱਤਾ ਜੀ ਨਾਲ ਗੱਲ ਕੀਤੀ।

ਵਿਚਾਰ ਵਟਾਂਦਰੇ ਤੋਂ ਬਾਅਦ ਬਾਬਾ ਸ੍ਰੀ ਚੰਦ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਉਨ੍ਹਾਂ ਨੂੰ ‘ਉਦਾਸੀਆਂ’ ਦਾ ਮੁਖੀ ਬਣਾਇਆ। ਬੇਰੀ ਦਾ ਦਰੱਖਤ ਅਤੇ ਇੱਕ ਪੁਰਾਣਾ ਖੂਹ 'ਖੂਹ ਮਲਿਆਰੀ' ਅਜੇ ਵੀ ਮੌਜੂਦ ਹੈ।

ਹਵਾਲੇ[ਸੋਧੋ]

  1. "gurdwara_sri_tham_sahib_kartarpur".