ਗੁਰਦੁਆਰਾ ਸਿੱਖ ਟੈਂਪਲ ਵੈਨਕੂਵਰ
ਦਿੱਖ
ਗੁਰ ਸਿੱਖ ਟੈਂਪਲ ਵੈਨਕੂਵਰ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | ਸਿੱਖ ਆਰਕੀਟੈਕਚਰ |
ਕਸਬਾ ਜਾਂ ਸ਼ਹਿਰ | ਵੈਨਕੂਵਰ |
ਦੇਸ਼ | ਕੈਨੇਡਾ |
ਨਿਰਮਾਣ ਆਰੰਭ | ਅਕਤੂਬਰ 1907[1] |
ਮੁਕੰਮਲ | 19 ਜਨਵਰੀ 1908 |
ਗੁਰ ਸਿੱਖ਼ ਗੁਰਦੁਵਾਰਾ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਵਿੱਚ ਉੱਤਰੀ ਅਮਰੀਕਾ ਦਾ ਸਭ ਤੋਂ ਪੁਰਾਣਾ ਸਿੱਖ ਗੁਰਦੁਆਰਾ ਅਤੇ ਕੈਨੇਡਾ ਦਾ ਇੱਕ ਨੈਸ਼ਨਲ ਇਤਿਹਾਸਕ ਸਥਾਨ ਹੈ।[2] ਇਹ ਗਦਰੀ ਬਾਬਿਆਂ ਦੀਆਂ ਮੀਟਿੰਗਾਂ ਦਾ ਸਥਾਨ ਆਪਣੇ ਅੰਦਰ ਮਹਾਨ ਇਤਿਹਾਸ ਸਮੋਈ ਬੈਠਾ ਹੈ। ਭਾਰਤ ਦੀ ਆਜਾਦੀ ਦੇ ਸੰਘਰਸ਼ ਦੀ ਰੂਪ ਰੇਖਾ ਇੱਥੇ ਮੀਟਿੰਗਾਂ ਕਰਕੇ ਬਣਾਈ ਜਾਂਦੀ ਸੀ। ਇਸ ਅਸਥਾਨ ਨੂੰ ਇਸਦੇ ਸ਼ਤਾਬਦੀ ਸਮਾਰੋਹ (1911-2011) ਦੇ ਮੌਕੇ ਕੈਨੇਡਾ ਸਰਕਾਰ ਨੇ ਕੌਮੀ ਯਾਦਗਰ ਦੇ ਤੌਰ 'ਤੇ ਮਾਨਤਾ ਪ੍ਰਦਾਨ ਕੀਤੀ।