ਗੁਰਲੀਨ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਲੀਨ ਚੋਪੜਾ
ਜਨਮ
ਗੁਰਲੀਨ ਕੌਰ ਚੋਪੜਾ

16 ਜੁਲਾਈ, 1984[1]
ਚੰਡੀਗੜ੍ਹ
ਹੋਰ ਨਾਮਗੁਰਲੀਨ ਚੋਪੜਾ
ਪੇਸ਼ਾਫ਼ਿਲਮ ਅਦਾਕਾਰ, ਮਾਡਲ
ਸਰਗਰਮੀ ਦੇ ਸਾਲ2003–ਵਰਤਮਾਨ
ਸਾਥੀਇੰਦਰ

ਗੁਰਲੀਨ ਚੋਪੜਾ ਇੱਕ ਭਾਰਤੀ ਪੰਜਾਬੀ ਅਦਾਕਾਰ ਅਤੇ ਮਾਡਲ ਹੈ। ਇਸਨੇ ਹਿੰਦੀ, ਤੇਲਗੂ, ਮਰਾਠੀ, ਕੰਨੜ, ਪੰਜਾਬੀ ਅਤੇ ਭੋਜਪੁਰੀ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ।[2][3]

ਜੀਵਨ[ਸੋਧੋ]

ਗੁਰਲੀਨ ਚੋਪੜਾ ਦਾ ਜਨਮ 16 ਜੁਲਾਈ, 1984 ਨੂੰ ਚੰਡੀਗੜ੍ਹ ਵਿੱਚ ਹੋਇਆ।[1]

ਕੈਰੀਅਰ[ਸੋਧੋ]

ਗੁਰਲੀਨ ਜਦੋਂ ਬਾਰ੍ਹਵੀਂ ਜਮਾਤ ਵਿੱਚ ਸੀ ਇਸਨੇ ਨੇ ਉਦੋਂ ਆਪਣੀ ਮਾਡਲਿੰਗ ਸ਼ੁਰੂ ਕੀਤੀ ਅਤੇ 12ਵੀਂ ਜਮਾਤ ਵਿੱਚ ਹੀ ਇਸ ਨੂੰ "ਮਿਸ ਚੰਡੀਗੜ੍ਹ" ਚੁਣਿਆ ਗਿਆ।[4][5] ਮਾਡਲਿੰਗ ਵਿੱਚ ਆਪਣਾ ਕੈਰੀਅਰ ਸ਼ੁਰੂਆਤ ਕਰਨ ਤੋਂ ਬਾਅਦ ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਪਹਿਲਾਂ ਇਸਦੇ ਮਾਤਾ ਪਿਤਾ ਇਸਦੇ ਫ਼ਿਲਮਾਂ ਵਿੱਚ ਜਾਣ ਦੇ ਖਿਲਾਫ਼ ਸਨ ਪਰ ਲਾਰੰਸ ਡਿਸੂਜ਼ਾ ਦੇ ਫ਼ਿਲਮ ਨਿਰਦੇਸ਼ਕ ਹੋਣ ਕਾਰਨ ਉਹ ਮੰਨ ਗਏ।

ਗੁਰਲੀਨ ਦੀ ਸ਼ੁਰੂਆਤੀ ਫ਼ਿਲਮ ਹਿੰਦੀ ਫ਼ਿਲਮ ਇੰਡੀਅਨ ਬਾਬੂ ਹੈ।[6] ਇਸ ਤੋਂ ਬਾਅਦ ਇਸਨੇ ਹਿੰਦੀ ਫ਼ਿਲਮ "ਕੁਛ ਤੋ ਗੜਬੜ ਹੈ" ਫ਼ਿਲਮ ਵਿੱਚ ਇੱਕ ਅਨਾਥ ਰੀਆ ਦੀ ਭੂਮਿਕਾ ਨਿਭਾਈ।[7] ਇਸਨੇ ਤੇਲਗੂ ਸਿਨੇਮਾ ਵਿੱਚ "ਅਯੁਧਮ" ਫ਼ਿਲਮ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ[8] ਅਤੇ ਇਸ ਤੋਂ ਬਾਅਦ ਕਈ ਤੇਲਗੂ, ਕੰਨੜ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
2003 ਇੰਡੀਅਨ ਬਾਬੂ ਦਿਲ ਹਿੰਦੀ
2003 ਅਯੁਧਮ ਸ੍ਰਾਵਨੀ ਤੇਲਗੂ
2004 ਓਕਾ ਪੇਲਮ ਮੁੱਦੂ ਰੇਨਡੋ ਪੇਲਮ ਵੱਡੂ ਮੀਨਾ ਤੇਲਗੂ
2004 ਨੇਨੁ ਸੈਥਮ ਤੇਲਗੂ
2004 ਸਰਦਾਰਾ ਕੰਨੜ
2004 ਕੁਛ ਤੋ ਗੜਬੜ ਹੈ ਰੀਆ ਸਿੰਘ ਹਿੰਦੀ
2005 ਵਿਸ਼ਨੂੰ ਸੇਨਾ ਕੰਨੜ
2005 ਕਾਕੀ ਫ਼ਰਹਾ ਤੇਲਗੂ
2006 ਬਾਗੀ ਪ੍ਰੀਤ ਪੰਜਾਬੀ
2006 ਪਾਂਡਾਵਰੂ ਅੰਜਲੀ ਕੰਨੜ
2006 ਭਾਗਮ ਭਾਗ ਨਿਸ਼ਾ ਚੌਹਾਨ ਹਿੰਦੀ
2007 ਮੰਮਾਥਾ ਲਕਸ਼ਮੀ/ ਪ੍ਰਿਆ ਕੰਨੜ
2007 ਠੁਲਾਲ ਸਰੁਥਿਕਾ ਤਾਮਿਲ
2008 ਹਸ਼ਰ: ਏ ਲਵ ਸਟੋਰੀ ਸ਼ਗਨ ਪੰਜਾਬੀ
2009 ਜਾੜੇ ਮੇਂ ਬਾਲਮ ਪਿਆਰਾ ਲਾਗੇ ਭੋਜਪੁਰੀ
2010 ਕਬੱਡੀ ਏਕ ਮਹੁਬੱਤ ਰੌਣਕ ਗਿੱਲ ਪੰਜਾਬੀ
2010 ਨਾਨੇ ਏਨੁੱਲ ਇੱਲਾਈ ਤਾਮਿਲ
2012 ਅੱਜ ਦੇ ਰਾਂਝੇ ਕ੍ਰਾਂਤੀ ਪੰਜਾਬੀ
2012 ਸਿਰਫਿਰੇ ਪੰਜਾਬੀ
2014 ਪਾਂਡਾਵੁਲੂ ਪਾਂਡਾਵੁਲੂ ਥੁਮੇੜਾ ਤੇਲਗੂ
2014 ਕਿਰਪਾਨ: ਦ ਸਵਾਰਡ ਆਫ਼ ਆਨਰ ਜੈਸਮੀਨ ਪੰਜਾਬੀ
2014 ਸਿਵਾ ਕੇਸ਼ਵ ਤੇਲਗੂ
2014 ਆ ਗਏ ਮੁੰਡੇ ਯੂ.ਕੇ. ਦੇ ਡੌਲੀ ਪੰਜਾਬੀ
2015 ਸ਼ਿੰਮਾ ਮਰਾਠੀ
2015 ਇੰਟਰਨੈਸ਼ਨਲ ਹੀਰੋ ਹਿੰਦੀ

ਹਵਾਲੇ[ਸੋਧੋ]

  1. 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2017-02-01. Retrieved 2017-05-01. {{cite web}}: Unknown parameter |dead-url= ignored (help)
  2. "ਪੁਰਾਲੇਖ ਕੀਤੀ ਕਾਪੀ". Archived from the original on 2015-07-25. Retrieved 2017-05-01. {{cite web}}: Unknown parameter |dead-url= ignored (help)
  3. Features, Express. "An interesting love story". The New।ndian Express. Archived from the original on 2014-03-03. Retrieved 2014-02-12.
  4. "Gurleen Chopra Photo Gallery". actressfoto.com. 2014-05-21. Archived from the original on 2014-05-21. Retrieved 2014-05-21. {{cite web}}: Unknown parameter |dead-url= ignored (help)
  5. "Recreating a musical magic". The Hindu. 2002-12-25. Archived from the original on 2014-02-23. Retrieved 2014-02-12. {{cite web}}: Unknown parameter |dead-url= ignored (help)
  6. "The Tribune, Chandigarh,।ndia - The Tribune Lifestyle". Tribuneindia.com. Retrieved 2014-02-12.
  7. "Interview with Gurleen Chopra - GURLEEN CHOPRA'S NO FOR BODY EXPOSURE - Bollywood Article". Smashits.com. 2004-05-06. Archived from the original on 2014-02-21. Retrieved 2014-02-12. {{cite web}}: Unknown parameter |dead-url= ignored (help)
  8. "Tacky script sinks Ayudham". Specials.rediff.com. 2003-06-07. Retrieved 2014-02-12.

ਬਾਹਰੀ ਕੜੀਆਂ[ਸੋਧੋ]