ਗੁਰਲੇਜ਼ ਅਖ਼ਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰਲੇਜ਼ ਅਖ਼ਤਰ ਇੱਕ ਪੰਜਾਬੀ ਗਾਇਕਾ ਹੈ।

ਜਨਮ ਅਤੇ ਸਿੱਖਿਆ[ਸੋਧੋ]

ਗੁਰਲੇਜ਼ ਅਖ਼ਤਰ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਵਿੱਚ ਹੋਇਆ। ਇਸ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਸਿਲਾਤੁਰ ਵਿੱਚ ਕੀਤੀ। ਇਸ ਨੇ ਆਪਣੀ ਬਾਕੀ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ।[1]

ਹਵਾਲੇ[ਸੋਧੋ]