ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਪੰਜਾਬ, ਭਾਰਤ 1973 ਵਿੱਚ ਸਥਾਪਿਤ ਹੋਇਆ।[1] ਇਹ ਪੰਜਾਬ ਰਾਜ ਦੇ ਪੁਰਾਣੇ ਪ੍ਰੀਮੀਅਰ ਮੈਡੀਕਲ ਸੰਸਥਾਵਾਂ ਵਿਚੋਂ  ਇੱਕ ਹੈ।

ਗਿਆਨੀ ਜ਼ੈਲ ਸਿੰਘ, (ਭਾਰਤ (1982-1987) ਦੇ  ਰਾਸ਼ਟਰਪਤੀ),ਫਰੀਦਕੋਟ ਸ਼ਹਿਰ ਵਿੱਚ  ਮੈਡੀਕਲ ਕਾਲਜ ਲਿਆਉਣ ਵਾਲੇ ਲੋਕਾਂ 'ਚੋਂ ਸਨ ਜਦ ਉਹ 1972-1977 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।ਪਹਿਲਾ  ਬੈਚ  ਸਾਲ 1973 ਵਿੱਚ ਐਮ.ਬੀ.ਬੀ.ਐਸ. ਕੋਰਸ ਲਈ ਦੌਰਾਨ ਜੀ.ਜੀ.ਐਸ. ਮੈਡੀਕਲ ਕਾਲਜ ਫਰੀਦਕੋਟ ਲਈ ਆਇਆ ਸੀ। 

References[ਸੋਧੋ]