ਗੁਰੂ ਘਾਸੀਦਾਸ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰੂ ਘਾਸੀਦਾਸ ਯੂਨੀਵਰਸਿਟੀ
ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ, ਬਿਲਾਸਪੁਰ
ਮਾਟੋज्ञान पंथ कृपान के धारा
ਸਥਾਪਨਾਜੂਨ 16, 1983
ਕਿਸਮਕੇਂਦਰੀ ਯੂਨੀਵਰਸਿਟੀ
ਵਾਈਸ-ਚਾਂਸਲਰਪ੍ਰੋਫੈਸਰ ਅੰਜ਼ਿਲ੍ਹਾ ਗੁਪਤਾ
ਟਿਕਾਣਾਬਿਲਾਸਪੁਰ (ਛੱਤੀਸਗਡ਼੍ਹ), ਛੱਤੀਸਗਡ਼੍ਹ, ਭਾਰਤ
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਭਾਰਤ)
ਵੈੱਬਸਾਈਟggu.ac.in

ਗੁਰੂ ਘਾਸੀਦਾਸ ਯੂਨੀਵਰਸਿਟੀ (गुरु घासीदास केन्द्रीय विश्वविद्यालय), ਛੱਤੀਸਗਡ਼੍ਹ ਦੀਆਂ ਵੱਡੀਆਂ ਅਤੇ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਇਹ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਬਿਲਾਸਪੁਰ ਵਿਖੇ ਸਥਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 16 ਜੂਨ 1983 ਵਿੱਚ ਕੀਤੀ ਗਈ ਸੀ।[1]

ਯੂਨੀਵਰਸਿਟੀ ਕੈਂਪਸ[ਸੋਧੋ]

ਯੂਨੀਵਰਸਿਟੀ ਵਿੱਚ ਬਣੇ ਇੱਕ ਮੰਦਿਰ ਨੂੰ ਜਾਂਦਾ ਰਸਤਾ
ਯੂਨੀਵਰਸਿਟੀ ਆਈ.ਟੀ. ਬਿਲਾਸਪੁਰ
ਯੂਨੀਵਰਸਿਟੀ ਆਡੀਟੋਰੀਅਮ

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]