ਗੁਲਜ਼ਾਰ ਸਿੰਘ ਰਣੀਕੇ
ਦਿੱਖ
ਗੁਲਜ਼ਾਰ ਸਿੰਘ ਰਣੀਕੇ | |
---|---|
ਵਿਧਾਇਕ-ਅਟਾਰੀ, ਪੰਜਾਬ, ਭਾਰਤ | |
ਦਫ਼ਤਰ ਵਿੱਚ 2012 ਤੋਂ 2017 ਤੱਕ | |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਗੁਲਜ਼ਾਰ ਸਿੰਘ ਰਣੀਕੇ ਭਾਰਤ ਦੇ ਪੰਜਾਬ ਸੂਬੇ ਦੀ ਅਟਾਰੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੀ। 2012 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਉਸਨੇ ਆਪਣੇ ਨੇੜਲੇ ਉਮੀਦਵਾਰ ਨੂੰ 4983 ਵੋਟਾਂ ਦੇ ਫਰਕ ਨਾਲ ਹਰਾਇਆ ਸੀ।[1][2]
ਹਵਾਲੇ
[ਸੋਧੋ]- ↑ "List of Successful Candidates in Punjab Assembly Election in 2012". Retrieved 13 जनवरी 2015.
{{cite web}}
: Check date values in:|accessdate=
(help) - ↑ "पंजाब नतीजे". 6 मार्च 2012. Retrieved 13 जनवरी 2015.
{{cite web}}
: Check date values in:|accessdate=
and|date=
(help)[permanent dead link]