ਗੁਲੂ ਏਜ਼ਕੀਏਲ
ਦਿੱਖ
ਗੁਲ-ਫਰਾਜ਼ (ਗੁਲੂ) ਮੋਹਨ ਏਜ਼ਕੀਏਲ ਇਕ ਭਾਰਤੀ ਖੇਡ ਪੱਤਰਕਾਰ [1] ਅਤੇ ਖੇਡ ਯਾਦਗਾਰੀ ਕਲੈਕਟਰ ਹੈ।[2]
ਜੀਵਨੀ
[ਸੋਧੋ]ਗੁਲੂ ਏਜ਼ਕੀਏਲ ਨੇ ਕਈ ਪ੍ਰਕਾਸ਼ਨਾਂ ਜਿਵੇਂ ਚੇਨਈ ਵਿਚ ਇੰਡੀਅਨ ਐਕਸਪ੍ਰੈਸ, ਏਸ਼ੀਅਨ ਏਜ ਅਤੇ ਨਵੀਂ ਦਿੱਲੀ ਵਿਚ ਫਾਇਨੇਸੀਅਲ ਐਕਸਪ੍ਰੈਸ ਅਤੇ ਐਨਡੀਟੀਵੀ ਨਾਲ ਖੇਡ ਪੱਤਰਕਾਰ ਵਜੋਂ ਕੰਮ ਕੀਤਾ ਹੈ। ਉਸਨੇ ਭਾਰਤ ਅਤੇ ਦੁਨੀਆ ਭਰ ਵਿੱਚ ਪੰਜਾਹ ਤੋਂ ਵੱਧ ਪ੍ਰਕਾਸ਼ਨਾਂ ਵਿੱਚ ਯੋਗਦਾਨ ਪਾਇਆ ਹੈ। ਉਸਨੇ ਅਗਸਤ 2001 ਵਿੱਚ ਜੀਈ ਫ਼ੀਚਰਸ ਅਤੇ ਸਿੰਡੀਕੇਸ਼ਨ ਕੰਪਨੀ ਦੀ ਸ਼ੁਰੂਆਤ ਵੀ ਕੀਤੀ।
ਗੁਲੂ ਕਈ ਖੇਡ ਪੁਸਤਕਾਂ ਦਾ ਲੇਖਕ ਹੈ, ਜਿਨ੍ਹਾਂ ਵਿਚ ਦ ਏ ਟੂ ਜ਼ੈਡ ਆਫ ਸਚਿਨ ਤੇਂਦੁਲਕਰ (2006), ਗ੍ਰੇਟ ਵਨ-ਡੇਅ ਇੰਟਰਨੈਸ਼ਨਲਜ਼ (1999), ਦ ਸਟੋਰੀ ਆਫ਼ ਵਰਲਡ ਕੱਪ ਕ੍ਰਿਕਟ 1999 ਅਤੇ ਦ ਸਟੋਰੀ ਆਫ਼ ਵਰਲਡ ਕੱਪ ਕ੍ਰਿਕਟ 1996 ਸ਼ਾਮਿਲ ਹਨ। ਉਹ ਗ੍ਰੇਟ ਇੰਡੀਅਨ ਓਲੰਪਿਅਨਜ਼ ਦਾ ਸਹਿ ਲੇਖਕ ਵੀ ਹੈ।[3]
ਕਿਤਾਬਚਾ
[ਸੋਧੋ]- ਦ ਏ ਟੂ ਜ਼ੈਡ ਆਫ ਸਚਿਨ ਤੇਂਦੁਲਕਰ
- ਗ੍ਰੇਟ ਇੰਡੀਅਨ ਓਲੰਪਿਅਨ, ਸਹਿ ਲੇਖਕ (ਅਕਤੂਬਰ 2004)
- ਹੂ'ਜ ਹੂ ਓਨ ਇੰਡੀਅਨ ਸਟੈਂਪਸ (2004), ਯੋਗਦਾਨ ਪਾਉਣ ਵਾਲਾ
- ਆਈਕਨਜ਼ ਫ੍ਰਾਮ ਸਪੋਰਟਸ ਵਰਲਡ (ਸਤੰਬਰ 2003)
- ਸੌਰਵ: ਏ ਬਾਇਓਗ੍ਰਾਫੀ (ਫਰਵਰੀ 2003)
- ਸਚਿਨ: ਦ ਸਟੋਰੀ ਆਫ ਦ ਵਰਲਡ'ਜ ਗ੍ਰੇਟਸਟ ਬੈਟਸਮੈਨ (ਸਤੰਬਰ 2002)
- ਦ ਬੇਸਟ ਨਿਊ ਕ੍ਰਿਕਟ ਰਾਈਟਿੰਗ- ਦ ਨਿਊ ਬਾਲ IV - ਇੰਪੀਰੀਅਲ ਬੈੱਡਰੂਮ; ਰੋਬ ਸਟੀਨ, ਸਹਿਯੋਗੀ (ਜੁਲਾਈ 2002) ਦੁਆਰਾ ਸੰਪਾਦਿਤ
- ਦ ਨਿਊ ਬਾਲ ਵਾਲੀਅਮ. ਚਾਰ: ਇੰਪੀਰੀਅਲ ਬੈੱਡਰੂਮ, ਸਹਿਯੋਗੀ- (ਨਵੰਬਰ 2000)
- ਗ੍ਰੇਟ ਇੰਡੀਅਨ ਓਲੰਪਿਅਨ, ਸਹਿ ਲੇਖਕ (ਸਤੰਬਰ 2000)
- ਏਬੀਸੀ ਕ੍ਰਿਕਟ 1999-2000 ਸੀਜ਼ਨ ਯੋਗਦਾਨ (ਨਵੰਬਰ 1999)
- ਦ ਸਟੋਰੀ ਆਫ ਵਰਲਡ ਕੱਪ ਕ੍ਰਿਕਟ 1999 (ਮਈ 1999)
- ਗ੍ਰੇਟ ਵਨ-ਡੇਅ ਇੰਟਰਨੈਸ਼ਨਲਜ਼ (ਮਈ 1999)
- ਪੇਂਗੁਇਨ ਟੈਸਟ ਮੈਚ ਸਾਲ 1996-97 ਸਹਿਯੋਗੀ (ਅਕਤੂਬਰ 1997)
- ਸਟੋਰੀ ਆਫ਼ ਵਰਲਡ ਕੱਪ ਕ੍ਰਿਕਟ, 1996 (ਮਾਰਚ 1996)
- ਇੰਡੀਅਨ ਟੇਬਲ ਟੈਨਿਸ ਯੀਅਰ ਬੁੱਕ, 1992 (ਨਵੰਬਰ 1992)
- ਦ ਬੇਸਟ ਆਫ਼ ਐਕਸਪ੍ਰੈਸਪੋਰਟ, 1986 (ਇੰਡੀਅਨ ਐਕਸਪ੍ਰੈਸ ਪਬਲੀਕੇਸ਼ਨ). ਯੋਗਦਾਨ ਪਾਉਣ ਵਾਲਾ
- ਦ ਬੇਸਟ ਆਫ਼ ਐਕਸਪ੍ਰੈਸਪੋਰਟ, 1985 (ਇੰਡੀਅਨ ਐਕਸਪ੍ਰੈਸ ਪਬਲੀਕੇਸ਼ਨ). ਯੋਗਦਾਨ ਪਾਉਣ ਵਾਲਾ
- ਇੰਡੀਅਨ ਕ੍ਰਿਕਟ 1984 ਯੋਗਦਾਨ
ਹਵਾਲੇ
[ਸੋਧੋ]- ↑ Gulu Ezekiel Archived 2010-07-20 at the Wayback Machine.
- ↑ "Sporting Memorabilia Collection on GuluEzekiel.com". Archived from the original on 2020-06-22. Retrieved 2021-01-30.
- ↑ "Books section on GuluEzekiel.com". Archived from the original on 2021-05-14. Retrieved 2021-01-30.