ਗੁਲ-ਏ-ਰਾਣਾ
ਦਿੱਖ
ਗੁਲ-ਏ-ਰਾਣਾ (Urdu: گل رعنا) ਇੱਕ ਪਾਕਿਸਤਾਨੀ ਡਰਾਮਾ ਸੀਰੀਅਲ ਹੈ ਜਿਸ ਦਾ ਪ੍ਰਸਾਰਣ 7 ਨਵੰਬਰ 2015 ਤੋਂ ਹਮ ਟੀਵੀ ਉੱਪਰ ਸ਼ੁਰੂ ਹੋਇਆ। ਇਹ ਸਮਰਾ ਬੁਖਾਰੀ ਦੇ ਨਾਵਲ ਹਸਤੀ ਕੇ ਆਹੰਗ ਉੱਪਰ ਆਧਾਰਿਤ ਹੈ। ਇਹ ਡਰਾਮਾ ਇੱਕ ਕੁੜੀ ਦੀ ਕਹਾਣੀ ਹੈ ਜੋ ਸ਼ੁਰੂ ਤੋਂ ਹੀ ਔਰਤਾਂ ਦੇ ਹੱਕਾਂ ਲਈ ਫਿਕਰਮੰਦ ਅਤੇ ਸੰਘਰਸ਼ ਕਰਦੀ ਰਹੀ ਹੈ। ਸਮਾਜ ਵਿੱਚ ਇੱਕ ਵਿਆਹੁਤਾ ਔਰਤ ਦੇ ਜੀਵਨ ਦਾ ਯਥਾਰਥਕ ਚਿੱਤਰ ਪੇਸ਼ ਕੀਤਾ ਗਿਆ ਹੈ। ਖੁਦ ਦੇ ਵਿਆਹ ਤੋਂ ਬਾਅਦ ਗੁਲ-ਏ-ਰਾਣਾ ਦਾ ਪਤੀ ਅਦੀਲ ਉਸ ਆਲ ਬੁਰਾ ਸਲੂਕ ਕਰਦਾ ਹੈ। ਗੁਲ-ਏ-ਰਾਣਾ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਅਦੀਲ ਦੀ ਔਰਤਾਂ ਪ੍ਰਤੀ ਸੋਚ ਬਦਲ ਜਾਏ। ਅਜਿਹਾ ਕਰਦਿਆਂ ਉਹ ਕਈ ਮੁਸੀਬਤਾਂ ਦਾ ਸਾਹਮਣਾ ਕਰਦੀ ਹੈ।[1]
.
ਕਾਸਟ
[ਸੋਧੋ]- ਸਜਲ ਅਲੀ (ਗੁਲ-ਏ-ਰਾਣਾ)
- ਫਿਰੋਜ਼ ਖਾਨ (ਅਦੀਲ)
- ਸਮੀਨਾ ਅਹਿਮਦ (ਜਜ਼ਬਾ ਆਪੀ)
- ਸਲੀਮ ਮਾਇਰਜ (ਜਾਫ਼ਰੀ)
- ਇਮਰਾਨ ਅਸ਼ਰਫ ਅਸ਼ਆਰ
- ਸਲਮਾਨ ਸਈਦ (ਉਮਰ)
- ਮਹਿਮੂਦ ਅਖਤਰ (ਕਮਲ ਅਹਿਮਦ)
- ਰੁਬੀਨਾ ਅਸ਼ਰਫ (ਮੁਨਿਰਾ)
- ਸੁੰਦਸ ਤਾਰਿਕ (ਮਾਰੀਆ)
- ਫ਼ਰਾਹ ਸ਼ਾਹ (ਸ਼ਹੀਦ)
- ਬੇਹਰੋਜ਼ੇ ਸਬਜ਼ਵਾਰੀ (ਅਬਦੁਲ ਅਜ਼ੀਜ਼)
- ਅਲੀ ਸਕੀ (ਕੈਮਿਓ)
References
[ਸੋਧੋ]- ↑ "Hum TV Drama Gul-e-Rana to Start Soon". Pakistani Media Updates. October 26, 2015. Retrieved December 25, 2015.