ਸਮੀਨਾ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਮੀਨਾ ਅਹਿਮਦ ਇੱਕ ਪਾਕਿਸਤਾਨੀ ਟੈਲਿਵਿਜਨ ਅਦਾਕਾਰਾ, ਰੰਗਕਰਮੀ, ਨਿਰਮਾਤਾ ਅਤੇ ਨਿਰਦੇਸ਼ਕ ਹੈ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਫਿਲਮਾਂ[ਸੋਧੋ]

 • ਦੁਖਤਾਰ (2014) (ਰੁਖਸਾਨਾ ਵਜੋਂ)[1]
 • ਨਾਰਾਜ਼ (1984)

ਇਕ ਇੰਟਰਵਿਊ ਵਿੱਚ ਜਦ ਉਸਨੂੰ ਪੁੱਛਿਆ ਗਿਆ ਕਿ ਉਸਨੁੰ ਆਪਣੇ ਜਿਵਨ ਵਿੱਚ ਸਭ ਤੋਂ ਅਜ਼ੀਜ਼ ਕੀ ਹੈ ਤਾਂ ਉਸਨੇ ਜਵਾਬ ਦਿੱਤਾ, "ਮਨੁੱਖਤਾ"।

ਟੈਲਿਵਿਜਨ[ਸੋਧੋ]

 • ਵਾਰਿਸ- 1979 (ਸੁਘਰਾ ਵਜੋਂ, ਚੌਧਰੀ ਨਿਆਜ਼ ਅਲ਼ੀ ਦੀ ਪਤਨੀ)[2]
 • ਅਲਿਫ ਨੂਨ
 • ਬੋਲ ਮੇਰੀ ਮਛਲੀ
 • ਅੰਗਾਰ ਵਾਦੀ
 • ਪਾਨੀ ਜੈਸਾ ਪਿਆਰ
 • ਹੁਸਨ ਅਰਾ ਕੌਨ
 • ਆਖਿਰੀ ਬਾਰਿਸ਼
 • ਫੈਮਿਲੀ ਫਰੰਟ
 • ਧੂਪ ਮੇਂ ਸਾਵਨ
 • ਤਾਲੁੱਕ
 • ਅਜ਼ਰ ਕੀ ਆਏਗੀ ਬਾਰਾਤ
 • ਨੂਰ ਬਾਨੋ
 • ਕਿਤਨੀ ਗਿਰਾਹੇਂ ਬਾਕੀ ਹੈਂ
 • ਡੌਲੀ ਕੀ ਆਏਗੀ ਬਾਰਾਤ
 • ਤੱਕੇ ਕੀ ਆਏਗੀ ਬਾਰਾਤ
 • ਐਨੀ ਕੀ ਆਏਗੀ ਬਾਰਾਤ
 • ਤਨਵੀਰ ਫਾਤਿਮਾ (ਬੀ.ਏ)- 2009
 • ਚਾਂਦ ਪਰੋਸਾ
 • ਸਾਇਡ ਆਰਡਰ
 • ਹੂਬਹੂ
 • ਦਿਲ ਮੁਹੱਲੇ ਕੀ ਹਵੇਲੀ
 • ਮੇਰੇ ਹਮਦਮ ਮੇਰੇ ਦੋਸਤ
 • ਮਿਰਾਤ-ਉਲ-ਉਰੂਸ
 • ਬੋਝ
 • ਮਾਇਕੇ ਕੋ ਦੇਦੋ ਸੰਦੇਸ
 • ਸੰਗਤ
 • ਗੁਲ-ਏ-ਰਾਣਾ - 2015 (ਪਾਪੁਲਰ ਡਰਾਮਾ)

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

 • ਨਿਗਾਰ ਸਨਮਾਨ (ਨਾਰਾਜ਼ ਫਿਲਮ ਲਈ ਬੈਸਟ ਸਹਾਇਕ ਅਦਾਕਾਰਾ ਲਈ-1985)[3]
 • ਬੈਸਟ ਨਿਰਦੇਸ਼ਕ ਅਵਾਰਡ - 1999 ਵਿੱਚ ਪੀਟੀਵੀ ਦੁਆਰਾ[4][5]
 • ਜੇਤੂ: ਬੈਸਟ ਅਦਾਕਾਰਾ ਸਿਟੀਕਾਮ (ਪਹਿਲੇ ਇੰਡਸ ਡਰਾਮਾ ਅਵਾਰਡਸ 2005 ਵਿਚ)
 • ਪ੍ਰਾਈਡ ਆਫ ਪਰਫਾਰਮੈਂਸ ਅਵਾਰਡ - ਇਹ ਪਾਕਿਸਤਾਨੀ ਰਾਸ਼ਟਰਪਤੀ ਦੁਆਰਾ 2011 ਵਿੱਚ ਦਿੱਤਾ ਗਿਆ।

ਹਵਾਲੇ[ਸੋਧੋ]

 1. http://www.citwf.com/film504356.htm Archived 2018-04-13 at the Wayback Machine., Dukhtar (2014) film and Samina Ahmad (actress) on Complete Index To World Film (CITWF) website, Retrieved 13 Sep 2016
 2. http://www.imdb.com/name/nm3222308/, Samina Ahmad's filmography and as TV actress on IMDb website, Retrieved 13 Sep 2016
 3. http://www.janubaba.com/c/forum/topic/20869/Lollywood/Nigar_Awards__Complete_History, Samina Ahmad's 'Best Supporting Actress' Nigar Award info listed on janubaba.com website, Retrieved 3 Oct 2016
 4. http://www.mag4you.com/spotlight/spotlight.asp?title=Samina+Ahmed&content_id=5118&bhsh=1024&bhsw=1280&bhiw=1259&bhih=851&bhqs=1#postadcontent Archived 2016-03-04 at the Wayback Machine., Profile of Samina Ahmad on mag4you.com website, Retrieved 13 Sep 2016
 5. "Profile of Samina Ahmad". Vidpk.com. Archived from the original on 26 ਸਤੰਬਰ 2016. Retrieved 3 Oct 2016.  Check date values in: |archive-date= (help)

ਬਾਹਰੀ ਕੜੀਆਂ[ਸੋਧੋ]