ਗੁਲ ਪਨਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਲ ਪਨਾਗ
GulPanag.jpg
ਜਨਮ (1979-01-03) 3 ਜਨਵਰੀ 1979 (ਉਮਰ 40)[1]
ਚੰਡੀਗੜ੍ਹ, ਭਾਰਤ
ਹੋਰ ਨਾਂਮ ਗੁਲ ਪਨਾਗ-ਅੱਤਰੀ, ਗੁਲਕੀਰਤ ਕੌਰ ਪਨਾਗ
ਪੇਸ਼ਾ ਭਾਰਤੀ ਅਦਾਕਾਰਾ,ਮਾਡਲ, ਸਮਾਜੀ ਅਤੇ ਸਿਆਸੀ ਕਾਰਕੁੰਨ
ਸਰਗਰਮੀ ਦੇ ਸਾਲ 2000–ਹੁਣ
ਕੱਦ 5 ਫੁੱਟ 6 ਇੰਚ
ਰਾਜਨੀਤਿਕ ਦਲ ਆਮ ਆਦਮੀ ਪਾਰਟੀ
ਸਾਥੀ ਰਿਸ਼ੀ ਅੱਤਰੀ (13 ਮਾਰਚ 2011 ਤੋਂ)
ਵੈੱਬਸਾਈਟ http://www.gulpanag.net

ਗੁਲ ਪਨਾਗ; ਜਨਮ ਗੁਲਕੀਰਤ ਕੌਰ ਪਨਾਗ, 3 ਜਨਵਰੀ 1979 ;[1] ਭਾਰਤੀ ਅਦਾਕਾਰਾ, ਮਾਡਲ, ਪੂਰਵ ਭਾਰਤ ਸੁੰਦਰੀ ਹੈ। ਪਨਾਗ ਨੇ ਧੂਪ 2003 ਫਿਲਮ ਦੇ ਨਾਲ, ਬਾਲੀਵੁੱਡ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਉਹ ਆਮ ਆਦਮੀ ਪਾਰਟੀ ਨਾਲ ਜੁੜੀ ਸਿਆਸਤਦਾਨ ਹੈ।

ਹਵਾਲੇ[ਸੋਧੋ]

  1. 1.0 1.1 "About Gul". Gul Panag – Official website. Retrieved 2012-08-23.