ਗੂਰਿਸ਼ ਕੈਕਿਨੀ
ਦਿੱਖ
ਗੂਰਿਸ਼ ਕੈਕਿਨੀ | |
|---|---|
| ਜਨਮ | 12 ਅਕਤੂਬਰ 1912 ਗੋਕਰਨਾ, ਕਰਵਰ, ਉੱਤਰ ਕੰਨੜ, ਕਰਨਾਟਕ |
| ਮੌਤ | 13 ਨਵੰਬਰ 2002 (ਉਮਰ 90) |
| ਕਿੱਤਾ | ਸਾਹਿਤਕਾਰ, ਅਧਿਆਪਕ, ਕਾਲਮਨਵੀਸ਼ |
| ਰਾਸ਼ਟਰੀਅਤਾ | ਭਾਰਤੀ |
| ਪ੍ਰਮੁੱਖ ਅਵਾਰਡ | ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ, ਰਾਜੋਤਸਵ ਪੁਰਸਕਾਰ |
ਗੂਰਿਸ਼ ਕੈਕਿਨੀ (12 ਅਕਤੂਬਰ 1912 – 13 ਨਵੰਬਰ 2002) ਇੱਕ ਕੰਨੜ ਸਾਹਿਤਕਾਰ, ਅਧਿਆਪਕ ਅਤੇ ਕਾਲਮਨਵੀਸ਼ ਸੀ। ਉਸਨੇ ਕਰਨਾਟਕ ਸਾਹਿਤ ਅਕੈਡਮੀ ਪੁਰਸਕਾਰ ਅਤੇ ਰਾਜੋਤਸਵ ਪੁਰਸਕਾਰ ਸਮੇਤ ਅਨੇਕ ਪੁਰਸਕਾਰ ਹਾਸਲ ਕੀਤੇ।