ਗੂਰੂ ਨਾਨਕ ਦੀ ਚੌਥੀ ਉਦਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੱਛਮ ਦਿਸ਼ਾ ਵੱਲ[ਸੋਧੋ]


ਸਫਰ ਦਾ ਰਾਹ [1][ਸੋਧੋ]

ਕੁੱਝ ਚਿਰ ਤਲਵੰਡੀ ਰਹਿਣ ਤੋਂ ਬਾਦ ਗੁਰੂ ਸਾਹਿਬ ਸੁਲਤਾਨਪੁਰ ਲੋਧੀ ਭੈਣ ਕੋਲ ਆਏ।ਇਥੋਂ ਸ਼ੇਖ ਫਰੀਦ ਸਾਨੀ ( ਸ਼ੇਖ ਇਬਰਾਹੀਮ ) ਕੋਲ ਪਾਕਪਟਨ ਆਏ।ਫਿਰ ਤੁਲੰਬਾ- ਮੁਲਤਾਨ - ਉੱਚ -ਸੱਖਰ - ਕੋਟ ਲਖਪਤ ( ਪੁਰਾਤਨ ਨਾਮ ਬਸਤਾ ਬੰਦਰ)- ਕੁਰਿਆਨੀ- ਕੋਟੇਸ਼ਵਰ - ਸੋਨ ਮਿਆਨੀ ਜਾਂ ਮਿਆਨੀ ਬੰਦਰਗਾਹ-ਹਿੰਗਲਾਜ ਦਾ ਮੰਦਰ- ਫਿਰ ਮਿਆਨੀ ਬੰਦਰਗਾਹ-ਕਲ੍ਹਹਟ ( ਮਸਕਟ ਨੇੜੇ ਸਮੁੰਦਰੀ ਰਾਹ ਰਾਹੀਂ) -ਅਦਨ - ਅੱਲ ਅਸਵਦ ( ਅੱਜ-ਕੱਲ੍ਹ ਜਰਾਹ ਬੰਦਰਗਾਹ ਦੇ ਨੇੜੇ) -ਮੱਕਾ- ਮਦੀਨਾ -ਅਸਤੰਬੋਲ (ਤੁਰਕੀ) [2]-ਰੋਮ[3][4][5]-ਬਾਕੂ (ਅਜ਼ਰਬੈਜਾਨ)[6] [7]-ਬਗਦਾਦ -ਤਬਰੇਜ਼[8] - ਮਸਕਟ -ਕੰਧਾਰ - ਕਾਬਲ ਤੋਂ ਵਾਪਸੀ।

  1. ਸਿੰਘ, ਫੌਜਾ; ਸਿੰਘ, ਕਿਰਪਾਲ (1976). ਐਟਲਸ - ਗੁਰੂ ਨਾਨਕ ਦੇਵ ਦੇ ਸਫਰ. ਪਟਿਆਲਾ - ਭਾਰਤ: ਪਬਲ਼ੀਕੇਸ਼ਨ ਬਿਊਰੋ - ਪੰਜਾਬੀ ਯੂਨੀਵਰਸਿਟੀ ਪਟਿਆਲਾ. 
  2. ਸਿੰਘ, ਗਿਆਨੀ ਸੰਤੋਖ. ਨਾਨਕ ਪ੍ਰਕਾਸ਼. ਅੰਮ੍ਰਿਤਸਰ: ਚਤਰ ਸਿੰਘ ਜੀਵਨ ਸਿੰਘ ,ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ. pp. 407, ਰਾਸ ੧ ਅਧਿਆਏ ੧੦੫. ਮਦੀਨੇ ਤੋਂ ਤੁਰ ਕੇ ਗੁਰੂ ਜੀ ਮਿਸਰ ਤੇ ਰੋਮ ਸਾਗਰ ਦੇ ਚੁਗਿਰਦੇ ਦੇ ਦੇਸ਼ਾਂ ਵਿੱਚ ਫਿਰਨ ਲੱਗੇ।ਤੁਰਕੀ ਦੇ ਸ਼ਹਿਰ ਅਸਤੰਬੋਲ ਦੇ ਵਿੱਚ ਦੀ ਹੁੰਦੇ ਹੋਏ ਇਟਲੀ ਦੀ ਰਾਜਧਾਨੀ ਰੂਮ ਵਿੱਚ ਜਾ ਪਹੁੰਚੇ। 
  3. "Evidence on Guru Nanak Dev Ji's Visit to Europe!". The Kalgidhar Society, Baru Sahib (in ਅੰਗਰੇਜ਼ੀ). 2015-01-23. Retrieved 2019-12-14. 
  4. ਸਿੰਘ, ਗਿਆਨੀ ਲਾਲ. ਗੁਰਮਤ ਮਾਰਤੰਡ. ਲੁਧਿਆਣਾ , ਭਾਰਤ: ਲਹੌਰ ਬੁੱਕ ਸ਼ਾਪ , ਲੁਧਿਆਣਾ. pp. 127,128. 
  5. "Photos by Harpal Singh Kasoor". satguru.weebly.com. Retrieved 2019-12-13. 
  6. "J.J. Modi: My Travels Outside Bombay: Iran, Azerbaijan, Baku". www.avesta.org. Harpal Singh Kasoor comments on reference as: This is the photo of holy description of Mul Mantara ...inscription was erected by masons under the instructions and guidance of shah Ismail-I in 1520 when some parts of srakhany temple were extended .Last three lines clear this . Ismail-I also become chela of Satgur Nanak sahib . This Mul Mantra was not in tally with Guru Granth Sahib ,because word was written as Aajooni not as Ajooni. This mistake was there because words were copied from handwriting of Almighty Satguru ....word chela confirmed that Bhai Sahib Mardana was only companion .... Archived from the original on 2019-12-13. Retrieved 2019-12-13. 
  7. "Guru Nanak's Visit to Azerbaijan in first decade of 16th Century". SikhNet (in ਅੰਗਰੇਜ਼ੀ). Retrieved 2019-12-13. 
  8. "Guru Nanak Dev Ji's visit to Rome, Italy in the year 1520.". gurmatbibek.com. Retrieved 2019-12-14.