ਜੀਵ ਵਿਗਿਆਨ ਅਤੇ ਲਿੰਗਕ ਅਨੁਸਥਾਪਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਵ ਵਿਗਿਆਨ ਅਤੇ ਲਿੰਗਕ ਅਨੁਸਥਾਪਨ ਵਿਚਾਲੇ ਸੰਬੰਧ ਖੋਜ ਦਾ ਇੱਕ ਵਿਸ਼ਾ ਹੈ। ਕਿਸੇ ਇੱਕ ਸਰਲ ਜਾਂ ਸਪਸ਼ਟ ਆਧਾਰ ਉੱਪਰ ਲਿੰਗਕ ਅਨੁਸਥਾਪਨ ਨੂੰ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਲਈ ਵੱਖੋ-ਵੱਖਰੇ ਕਿਸਮ ਦੇ ਆਧਾਰ, ਦ੍ਰਿਸ਼ਟੀਕੋਣ, ਸਥਿਤੀਆਂ ਪਰ ਵਿਗਿਆਨਕ ਪਰਿਕਲਪਨਾਵਾਂ ਦੀ ਲੋੜ ਹੈ ਜਿਨ੍ਹਾਂ ਦਾ ਜੋੜ ਸਮਾਜਿਕ ਅਤੇ ਜੈਵਿਕ ਕਾਰਕਾਂ ਨੂੰ ਲੱਭੇ ਜੋ ਲਿੰਗਕ ਅਨੁਸਥਾਪਨ ਨੂੰ ਨਿਰਧਾਰਿਤ ਕਰਨ।[1][2] ਇਸ ਪ੍ਰਸੰਗ ਵਿੱਚ ਜੀਵ ਵਿਗਿਆਨਕ ਸਿਧਾਂਤ ਵਧੇਰੇ ਚਰਚਿਤ ਹਨ।[1] ਅਤੇ ਜੈਵਿਕ ਕਾਰਕ ਹੀ ਜੇਨੈਟਿਕ ਕਾਰਕਾਂ ਅਤੇ ਗਰਭ ਅੰਦਰਲੇ ਮਾਹੌਲ ਨੂੰ ਪਰਭਾਵਿਤ ਕਰਦੇ ਹਨ।[3] ਇਹ ਕਾਰਕ ਜਿਨ੍ਹਾਂ ਨੂੰ ਵਿਸ਼ਮਲਿੰਗੀ, ਸਮਲਿੰਗੀ, ਦੁਲਿੰਗੀ ਜਾਂ ਅਲਿੰਗੀ ਅਨੁਸਥਾਪਨ ਦੇ ਵਿਕਾਸ ਵਿੱਚ ਅਹਿਮ ਮੰਨਿਆ ਜਾਂਦਾ ਹੈ। ਇਸ ਵਿੱਚ ਜੀਨ, ਮਾਤਾ-ਪਿਤਾ ਦੇ ਹਾਰਮੋਨਸ ਅਤੇ ਦਿਮਾਗੀ ਸੰਰਚਨਾ ਵੀ ਸ਼ਾਮਿਲ ਹੈ।

ਹਵਾਲੇ[ਸੋਧੋ]

  1. 1.0 1.1 Frankowski BL; American Academy of Pediatrics Committee on Adolescence (June 2004). "Sexual orientation and adolescents". Pediatrics. 113 (6): 1827–32. PMID 15173519. doi:10.1542/peds.113.6.1827. 
  2. Långström, Niklas; Qazi Rahman; Eva Carlström; Paul Lichtenstein (7 June 2008). "Genetic and Environmental Effects on Same-sex Sexual Behaviour: A Population Study of Twins in Sweden". Archives of Sexual Behavior. Archives of Sexual Behavior. 39 (1): 75–80. PMID 18536986. doi:10.1007/s10508-008-9386-1. 
  3. "Submission to the Church of England's Listening Exercise on Human Sexuality". The Royal College of Psychiatrists. Retrieved 13 June 2013.