ਗੇਇਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੇਇਸ਼ਾ
Geisha-kyoto-2004-11-21.jpg
Japanese name
ਕਾਂਜੀ 芸者

ਗੇਇਸ਼ਾ, ਗੇਇਕੋ, ਗੇਈਗੀ ਰਵਾਇਤੀ ਜਪਾਨੀ ਔਰਤਾਂ ਹੁੰਦੀ ਹਨ ਜੋ ਕੀ ਮਨੋਰੰਜਨ ਕਰਦੀ ਹਨ[1] ਅਤੇ ਇੰਨਾਂ ਦੀ ਨਿਪੁੰਨਤਾ ਵਿੱਚ ਜਪਾਨੀ ਸ਼ਾਸਤਰੀ ਸੰਗੀਤ, ਨਾਚ ਅਤੇ ਕਵਿਤਾ ਲਿੱਖਣਾ ਆਦਿ. ਅਤੇ ਮੇਕ-ਅਪ, ਅੰਦਾਜ਼, ਅਤੇ ਕੱਪੜੇ ਦੀ ਕਲਾ ਵੀ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਕੁਝ ਲੋਕ ਗੇਇਸ਼ਾ ਨੂੰ ਵੈਸ਼ਿਆ ਸਮਝਦੇ ਹਨ ਪਰ ਇਹ ਗਲਤ ਹੈ। ਗੇਇਸ਼ਾ ਦਾ ਅਰਥ ਹੈ- ਕੌਸ਼ਲ ਵਾਲਾ 芸 (gei) ਅਤੇ 者 (sha)। ਤਾਂ ਹੂ-ਬਹੂ ਮਤਲਬ ਗੇਇਸ਼ਾ ਦਾ ਕਲਾਕਾਰ ਹੈ। ਗੇਇਸ਼ਾ ਦੀ ਬਹੁਤ ਇਜੱਤ ਹੁੰਦੀ ਹੈ ਤੇ ਗੇਇਸ਼ਾ ਬਣਨਾ ਬਹੁਤ ਹੀ ਮੁਸ਼ਕਿਲ ਹੈ ਅਤੇ ਨਾਲ ਹੀ ਬਹੁਤ ਅਨੁਸ਼ਾਸਨ ਦੀ ਲੋੜ ਹੈ।[2][3]

A geiko, maiko and shikomi from Odamoto

ਨਾਮ[ਸੋਧੋ]

ਗੇਇਸ਼ਾ ਦਾ ਇੱਕ ਹੋਰ ਆਮ ਸ਼ਬਦ ਹੈ ਗੇਇਕਾ. ਇਹ ਸ਼ਬਦ ਕਯੋਟੋ ਵਿੱਚ ਬਣਿਆ ਸੀ ਤੇ ਗੇਇਸ਼ਾ ਨੂੰ ਉੱਥੇ ਗੇਇਕੋ ਆਖਦੇ ਹਨ। ਕ੍ਯੋਤੋ ਵਿੱਚ ਗੇਇਸ਼ਾ ਦੀ ਪਰੰਪਰਾ ਬਹੁਤ ਹੀ ਪੁਰਾਨੀ ਹੈ। ਕਾਇਯੋਟੋ ਵਿੱਚ ਇੱਕ ਪੇਸ਼ੇਵਰ ਗੇਇਸ਼ਾ ਬਣਨ ਲਈ ਆਮ ਤੌਰ ਉੱਤੇ ਸਿਖਲਾਈ ਲਈ ਪੰਜ ਸਾਲ ਲੱਗਦੇ ਹਨ।[4] ਸਿਖਾਂਦਰੂ ਗੇਇਸ਼ਾ ਨੂੰ ਮਾਇਕੋ ਆਖਦੇ ਹਨ। ਇਸ ਦਾ ਜਪਾਨੀ ਅਰਥ ਹੈ ਨੱਚਦਾ 舞 (mai) ਬੱਚਾ 妓 (ko)। ਮਾਇਕੋ ਚਿੱਟਾ ਰੰਗ ਦਾ ਮੇਕ-ਅਪ ਵਰਤਦੇ ਹੈ ਤੇ ਗੂੜੇ ਰੰਡ ਦੇ ਕਪੜੇ ਪਾਉਂਦੀ ਹਨ। ਟੋਕਯੋ ਗੇਇਕੋ ਆਮ ਤੌਰ ਕਯੋਤੋ ਗੇਇਕੋ ਵੱਧ ਉਮਰ ਦੀ ਹੁੰਦੀ ਹੈ। ਆਧੁਨਿਕ ਗੇਇਸ਼ਾ ਅਜੇ ਵੀ " ਓਕੀਯਾ " ਨਾਮ ਦੇ ਪਾਰੰਪਰਕ ਗੇਇਸ਼ਾ ਘਰ ਵਿੱਚ ਰਹਿੰਦੀ ਹਨ।[5] ਗੇਇਸ਼ਾ ਜਪਾਨ ਦੀ ਸੱਭਿਆਚਾਰਕ ਆਈਕਾਨ ਮੰਨੀ ਜਾਂਦੀ ਹਨ।[6]

ਗੈਲੇਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Henshall, K. G. (1999). A History of Japan. Macmillan Press LTD, London.।SBN 0-333-74940-5. pp. p. 61. 
  2. Varley, Paul (2000). Japanese Culture (4th ed.). University of Hawaii Press.।SBN 978-0-8248-2152-4. pp. p. 151. 
  3. "Shizuka Online". Midori Nihihara. Retrieved August 20, 2007. 
  4. "Tokyo Asakusa" (in Japanese). Taito-ku Association of Tokyo. Retrieved August 20, 2007. 
  5. ""Geisha, A Life", by Mineko।wasaki". MostlyFiction.com. Retrieved August 20, 2007. 
  6. ।wasaki, Mineko (2003). Geisha: A Life. Washington Square Press.।SBN 0-7434-4429-9. pp. p. 7.