ਗੇਗੋਂਗ ਅਪਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੇਗੋਂਗ ਅਪਾਂਗ ਇੱਕ ਭਾਰਤੀ ਸਿਆਸਤਦਾਨ ਹੈ। ਉਹ ਤਕਰੀਬਨ 20 ਵਰ੍ਹਿਆਂ ਤੱਕ ਅਰੁਣਾਚਲ ਪ੍ਰਦੇਸ਼ ਦਾ ਮੁੱਖਮੰਤਰੀ ਰਿਹਾ। ਫ਼ਰਵਰੀ 2014 ਵਿੱਚ ਉਹ ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਿਲ ਹੋ ਗਿਆ। [1]

ਹਵਾਲੇ[ਸੋਧੋ]

  1. "22 साल तक सीएम रहे गेगांग अपांग बीजेपी में शामिल". नवभारत टाईम्स. 20 फ़रवरी 2014. Retrieved 20 फ़रवरी 2014.  Check date values in: |access-date=, |date= (help)