ਸਮੱਗਰੀ 'ਤੇ ਜਾਓ

ਗੋਆ ਵਿਧਾਨ ਸਭਾ ਚੌਣਾਂ 2022

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2022 ਗੋਆ ਵਿਧਾਨ ਸਭਾ ਚੋਣਾਂ

← 2017 14 ਫਰਵਰੀ 2022 2027 →

ਗੋਆ ਵਿਧਾਨ ਸਭਾ ਦੇ ਸਾਰੇ 40 ਮੈਂਬਰ
21 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %79.61% (Decrease2.95%)[1][2]
  First party Second party
 
ਲੀਡਰ ਪ੍ਰਮੋਦ ਸਾਵੰਤ ਦਿਗੰਬਰ ਕਾਮਤ
Party ਭਾਜਪਾ INC
ਗਠਜੋੜ NDA UPA
ਤੋਂ ਲੀਡਰ 2019 2007
ਲੀਡਰ ਦੀ ਸੀਟ ਸੇੰਕਿਲਿਮ ਮਾਰਗਾਓ
ਆਖ਼ਰੀ ਚੋਣ 32.5%, 13 seats 28.4%, 17 seats
ਜਿੱਤੀਆਂ ਸੀਟਾਂ 20 11
ਸੀਟਾਂ ਵਿੱਚ ਫ਼ਰਕ Increase7 Decrease6
Popular ਵੋਟ 316,573 222,948
ਪ੍ਰਤੀਸ਼ਤ 33.3% 23.5%
ਸਵਿੰਗ Increase0.8% Decrease4.9%


ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਮੋਦ ਸਾਵੰਤ
ਭਾਜਪਾ

ਨਵਾਂ ਚੁਣਿਆ ਮੁੱਖ ਮੰਤਰੀ

TBD

ਗੋਆ ਵਿਧਾਨ ਸਭਾ ਦੀ 8 ਵੀਂ ਵਿਧਾਨ ਸਭਾ ਲਈ ਚੌਣਾਂ 14 ਫਰਵਰੀ ਨੂੰ ਹੋਈਆਂ ਅਤੇ ਨਤੀਜਾ 10 ਮਾਰਚ 2022 ਨੂੰ ਆਇਆ ।

ਪਿਛੋਕੜ

[ਸੋਧੋ]

ਗੋਆ ਵਿਧਾਨ ਸਭਾ ਦਾ ਕਾਰਜਕਾਲ 15 ਮਾਰਚ 2022 ਨੂੰ ਖਤਮ ਹੋਇਆ।[3] ਪਿਛਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀ ਪਰ ਭਾਜਪਾ ਨੇ ਬਾਕੀ ਵਿਧਾਇਕ ਆਪਣੇ ਨਾਲ ਮਿਲਾ ਕੇ ਸਰਕਾਰ ਬਣਾ ਲਈ ਸੀ।[4]

ਚੌਣ ਸਮਾਸੂਚੀ

[ਸੋਧੋ]

ਚੋਣ ਕਮਿਸ਼ਨ ਨੇ ਜਾਣਕਾਰੀ ਦਿੱਤੀ ਕਿ 8 ਜਨਵਰੀ 2022 ਨੂੰ 11 ਵਜੇ ਦੇ ਕਰੀਬ ਉਹ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕਰਕੇ 5 ਰਾਜਾਂ ਵਿੱਚ ਚੋਣਾਂ ਦਾ ਐਲਾਨ ਕਰਨਗੇ।[5]

ਦਿੱਲੀ ਦੇ ਵਿਗਿਆਨ ਭਵਨ ਵਿਚ ਭਾਰਤੀ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ 8 ਜਨਵਰੀ 2022 ਨੂੰ ਦੁਪਹਿਰ 3:30 ਵਜੇ ਪ੍ਰੈਸ ਕਾਨਫਰੰਸ ਕੀਤੀ ਅਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ। ਚੌਣ ਤਰੀਕ 14 ਫਰਵਰੀ 2022 ਤੋਂ 20 ਫਰਵਰੀ 2022 ਤੱਕ ਗੁਰੂ ਰਵੀਦਾਸ ਜਯੰਤੀ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।[6]

ਨੰਬਰ ਘਟਨਾ ਤਾਰੀਖ ਦਿਨ
1. ਨਾਮਜ਼ਦਗੀਆਂ ਲਈ ਤਾਰੀਖ 21 ਜਨਵਰੀ 2022 ਸ਼ੁੱਕਰਵਾਰ
2. ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 28 ਜਨਵਰੀ 2022 ਸ਼ੁੱਕਰਵਾਰ
3. ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ 29 ਜਨਵਰੀ 2022 ਸ਼ਨੀਵਾਰ
4. ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 31 ਜਨਵਰੀ 2022 ਸੋਮਵਾਰ
5. ਚੌਣ ਦੀ ਤਾਰੀਖ 14 ਫਰਵਰੀ 2022 ਸੋਮਵਾਰ
6. ਗਿਣਤੀ ਦੀ ਮਿਤੀ 10 ਮਾਰਚ 2022 ਵੀਰਵਾਰ
7. ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ 12 ਮਾਰਚ 2022 ਸ਼ਨੀਵਾਰ

[7]

ਭੁਗਤੀਆਂ ਵੋਟਾਂ

[ਸੋਧੋ]
ਜਿਲ੍ਹਾ ਸੀਟਾਂ ਵੋਟ ਫ਼ੀਸਦੀ
ਉੱਤਰੀ ਗੋਆ 19 81.15
ਦੱਖਣੀ ਗੋਆ 21 78.27
ਕੁੱਲ 40 79.61

ਨਤੀਜਾ

[ਸੋਧੋ]
ਜਿਲ੍ਹਾ ਸੀਟਾਂ ਭਾਜਪਾ ਕਾਂਗਰਸ ਆਪ ਹੋਰ
ਉੱਤਰੀ ਗੋਆ 23 13 6 0 4
ਦੱਖਣੀ ਗੋਆ 17 7 6 2 2
ਕੁੱਲ 40 20 12 2 6

ਪੂਰਾ ਨਤੀਜਾ

[ਸੋਧੋ]
ਗੱਠਜੋੜ ਪਾਰਟੀ ਵੋਟ ਸੀਟਾਂ
ਵੋਟਾਂ % ਲੜੀਆਂ ਜਿੱਤ +/−
ਕੌਮੀ ਜਮਹੂਰੀ ਗਠਜੋੜ ਭਾਰਤੀ ਜਨਤਾ ਪਾਰਟੀ 316,573 33.3% 40 20  7
ਸੰਯੁਕਤ ਪ੍ਰਗਤੀਸ਼ੀਲ ਗਠਜੋੜ ਭਾਰਤੀ ਰਾਸ਼ਟਰੀ ਕਾਂਗਰਸ 222,948 23.5% 37 11  6
ਗੋਆ ਫਾਰਵਰਡ ਪਾਰਟੀ 17,477 1.8% 3 1  2
ਕੁੱਲ 240,425 25.3% 40 12  8
ਆਪ ਆਮ ਆਦਮੀ ਪਾਰਟੀ 64,354 6.8% 39 2 2
ਤ੍ਰਿਣਮੂਲ+ ਤ੍ਰਿਣਮੂਲ ਕਾਂਗਰਸ 49,480 5.2% 26 0 ਨਵੇਂ
ਮਹਾਰਾਸ਼ਟਰਾਵਾਦੀ ਗੋਮਾਂਤਕ ਪਾਰਟੀ 72,269 7.6% 13 2  1
ਟੋਟਲ 121,749 12.8% 39 2  1
ਐੱਨਸੀਪੀ+ ਰਾਸ਼ਟਰਵਾਦੀ ਕਾਂਗਰਸ ਪਾਰਟੀ 10,846 1.1% 13 0  1
ਸ਼ਿਵ ਸੇਨਾ 1,726 0.2% 10 0 ਨਵੇਂ
ਟੋਟਲ 12,572 1.3% 23 0
ਕੋਈ ਨਹੀਂ ਰੈਵੋਲਿਊਸ਼ਨਰੀ ਗੋਆਂਸ ਪਾਰਟੀ 93,255 9.45% 38 1 ਨਵੇਂ
ਅਜਾਦ 3
ਨੋਟਾ 10,629 1.1%
Total

ਇਹ ਵੀ ਦੇਖੋ

[ਸੋਧੋ]

2022 ਭਾਰਤ ਦੀਆਂ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 2022

ਹਵਾਲੇ

[ਸੋਧੋ]
  1. "Goa Assembly election recorded an overall voter turnout of 79.61 per cent". oHeraldo. Retrieved 2022-03-01.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named turnout
  3. "Terms of the Houses". Election Commission of India (in Indian English). Retrieved 2021-10-04.
  4. "Manohar Parrikar takes oath as Goa CM, nine MLAs join Cabinet". The Indian Express (in ਅੰਗਰੇਜ਼ੀ). 2017-03-14. Retrieved 2022-01-08.
  5. "ਅੱਜ ਹੋਵੇਗਾ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਸਾਰੀਆਂ ਪਾਰਟੀਆਂ ਦੀਆਂ ਟਿਕੀਆਂ ਨਜ਼ਰਾਂ".
  6. "EC Defers Punjab Polls to Feb 20 After Parties Seek Fresh Date Due to Guru Ravidas Jayanti". News18 (in ਅੰਗਰੇਜ਼ੀ). 2022-01-17. Retrieved 2022-01-17.
  7. 12/25/2021 12:05:11 PM. "ਪੰਜਾਬ ਵਿਧਾਨ ਸਭਾ ਚੋਣਾਂ : ਉਮੀਦਵਾਰ ਨਹੀਂ ਕਰ ਸਕਣਗੇ 30.80 ਲੱਖ ਰੁਪਏ ਤੋਂ ਵਧੇਰੇ ਖ਼ਰਚਾ".{{cite news}}: CS1 maint: numeric names: authors list (link)