ਗੋਲਾਨ ਉਚਾਈਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਲਾਨ ਉਚਾਈਆਂ
هضبة الجولان
רמת הגולן
ਗੋਲਾਨ ਉਚਾਈਆਂ ਦਾ ਟਿਕਾਣਾ
ਗੋਲਾਨ ਉਚਾਈਆਂ ਦਾ ਟਿਕਾਣਾ
ਖੇਤਰ
 • ਕੁੱਲ1,800 km2 (700 sq mi)
 • ਇਜ਼ਰਾਇਲ ਦੇ ਕਬਜ਼ੇ ਹੇਠ1,200 km2 (500 sq mi)
 • ਸੰਯੁਕਤ ਰਾਸ਼ਟਰ ਦੇ ਕਬਜ਼ੇ ਹੇਠ235 km2 (91 sq mi)
Highest elevation
2,814 m (9,232 ft)
Lowest elevation
−212 m (−695.5 ft)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਗੋਲਾਨ ਉਚਾਈਆਂ (Arabic: هضبة الجولان Haḍbatu 'l-JawlānHaḍbatu 'l-Jawlān or مرتفعات الجولان Murtafaʻātu l-JawlānMurtafaʻātu l-Jawlān, ਹਿਬਰੂ: רמת הגולן‎, Ramat HaGolanRamat HaGolan (audio) ), ਜਾਂ ਸਿਰਫ਼ ਗੋਲਾਨ,[1] ਸ਼ਾਮ ਵਿਚਲਾ ਇੱਕ ਇਲਾਕਾ ਹੈ। ਇਸਦਾ ਪੱਛਮੀ ਦੋ-ਤਿਹਾਈ ਇਜ਼ਰਾਇਲ ਅਧੀਨ ਹੈ, ਅਤੇ ਪੂਰਬੀ ਇੱਕ-ਤਿਹਾਈ ਸੀਰੀਆ ਅਧੀਨ ਹੈ।

ਅੰਤਰ-ਰਾਸ਼ਟਰੀ ਰਾਇ ਮੁਤਾਬਕ ਇਹ ਇਲਾਕਾ ਸੀਰੀਆ ਦਾ ਹਿੱਸਾ ਹੈ, ਪਰ 1967 ਤੋਂ ਹੀ ਇਸ ਉੱਤੇ ਇਜ਼ਰਾਇਲ ਨੇ ਕਬਜ਼ਾ ਕੀਤਾ ਹੋਇਆ ਹੈ।

19 ਜੂਨ 1967 ਨੂੰ ਇਜ਼ਰਾਇਲ ਦੀ ਕੈਬਿਨੇਟ ਨੇ ਸ਼ਾਂਤੀ ਸੰਧੀ ਦੇ ਬਦਲੇ ਵਿੱਚ ਇਹ ਇਲਾਕਾ ਵਾਪਸ ਕਰਨ ਦਾ ਨਿਹਚਾ ਕੀਤਾ, ਪਰ 1 ਸਤੰਬਰ 1967 ਵਿੱਚ ਇਸ ਵਾਅਦੇ ਤੋਂ ਪਿੱਛੇ ਹਟ ਗਏ।[2][3] 1973 ਵਿੱਚ ਸੀਰੀਆ ਨੇ ਇਸ ਇਲਾਕੇ ਉੱਤੇ ਮੁੜ ਅਧਿਕਾਰ ਜਮਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਸਤੋਂ ਬਾਅਦ ਇਜ਼ਰਾਇਲ ਇਸਦਾ ਤਕਰੀਬਨ 5% ਵਾਪਸ ਕਰਨਾ ਮੰਨ ਗਿਆ। ਇਸ ਵਾਪਸ ਕੀਤੇ ਇਲਾਕੇ ਵਿੱਚ ਸੰਯੁਕਤ ਰਾਸ਼ਟਰ ਨੇ ਇੱਕ ਬਫ਼ਰ ਜ਼ੋਨ ਦਾ ਨਿਰਮਾਣ ਕੀਤਾ, ਅਤੇ ਇਹ ਸੰਯੁਕਤ ਰਾਸ਼ਟਰ ਦੇ ਫ਼ੌਜੀ ਕਬਜ਼ੇ ਅਧੀਨ ਹੈ। 

ਹਵਾਲੇ[ਸੋਧੋ]

  1. "Human rights in the occupied Syrian Golan". Human Rights Council. United Nations General Assembly. 27 ਫ਼ਰਵਰੀ 2009. Archived from the original on 24 February 2012. Retrieved 19 December 2011. {{cite web}}: Unknown parameter |deadurl= ignored (|url-status= suggested) (help)
  2. Dunstan, Simon (2009). The Six Day War 1967: Jordan and Syria. Osprey. Archived from the original on 2016-01-18. Retrieved 2017-01-26. {{cite book}}: Unknown parameter |dead-url= ignored (|url-status= suggested) (help)
  3. Herzog, Chaim, The Arab।sraeli Wars, New York: Random House (1982) p.190-191

ਹਵਾਲੇ ਵਿੱਚ ਗਲਤੀ:<ref> tag with name "Gat2003p101" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Sosland2007p70" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "shapland1997p14" defined in <references> is not used in prior text.
ਹਵਾਲੇ ਵਿੱਚ ਗਲਤੀ:<ref> tag with name "Shlaim2000p229" defined in <references> is not used in prior text.

ਹਵਾਲੇ ਵਿੱਚ ਗਲਤੀ:<ref> tag with name "Murakami1995p287" defined in <references> is not used in prior text.