ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੌਰਮਿੰਟ ਕਾਲਜ ਲਹੌਰ ਤੋਂ ਰੀਡਿਰੈਕਟ)
ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ
ਪੁਰਾਣਾ ਨਾਮ
ਗੌਰਮਿੰਟ ਕਾਲਜ (ਜੀ ਸੀ)
ਮਾਟੋEducating People for Tomorrow
(historical)
Courage to Know
(present)
ਕਿਸਮਜਨਤਕ
ਸਥਾਪਨਾ1864 (1864)
ਚਾਂਸਲਰਪਾਕਿਸਤਾਨੀ ਪੰਜਾਬ ਦੀ ਸਰਕਾਰ
ਡੀਨਡਾ. ਇਸਲਾਮ ਉਲਾ ਖ਼ਾਨ
ਰਜਿਸਟਰਾਰਡਾ. ਮੁਹੰਮਦ ਅਖ਼ਯਾਰ ਫ਼ਾਰੂਖ
ਵਿੱਦਿਅਕ ਅਮਲਾ
436[1]
ਵਿਦਿਆਰਥੀ7,382[1]
ਟਿਕਾਣਾ, ,
ਕੈਂਪਸਸ਼ਹਿਰੀ
ਰੰਗBlue, Goldrod, Maroon   
ਛੋਟਾ ਨਾਮਜੀਸੀਯੂ ਲਹੌਰ
GCU
ਮਾਨਤਾਵਾਂਐਚਈਸੀ, ਪੀਈਸੀ
ਵੈੱਬਸਾਈਟwww.gcu.edu.pk

ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ (ਉਰਦੂ: گورنمنٹ کالج یونیورسٹی لاہور; abbreviated to GCU),ਇੱਕ ਪਾਕਿਸਤਾਨੀ ਪੰਜਾਬ ਦਾ ਮਸ਼ਹੂਰ ਜਨਤਕ ਵਿਦਿਅਕ ਅਦਾਰਾ ਹੈ। ਇਹ ਕਾਲਜ ਲਹੌਰ ਦੀ ਮਸ਼ਹੂਰ ਸੜਕ ਮਾਲ ਰੋਡ ਤੇ ਸਥਿਤ ਹੈ।[2] ਇਹ ਪਾਕਿਸਤਾਨ ਵਿੱਚ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੋਣ ਦੇ ਨਾਲ ਨਾਲ ਮੁਸਲਿਮ ਜਗਤ ਵਿੱਚ ਉੱਚ ਸਿੱਖਿਆ ਦੀ ਸਭ ਤੋਂ ਪੁਰਾਣੀ ਸੰਸਥਾ ਹੈ।[3] ਸ਼ੁਰੂ ਵਿੱਚ ਇਹ ਸੰਸਥਾ ਸਰਕਾਰੀ ਕਾਲਜ, ਲਾਹੌਰ ਦੇ ਤੌਰ 'ਤੇ ਸਥਾਪਤ ਕੀਤੀ ਗਈ ਸੀ। 2002 ਵਿੱਚ ਪਾਕਿਸਤਾਨ ਸਰਕਾਰ ਨੇ ਇਸਨੂੰ ਯੂਨੀਵਰਸਿਟੀ ਦਾ ਰੁਤਬਾ ਦੇ ਦਿੱਤਾ; ਪਰ ਸ਼ਬਦ ਕਾਲਜ ਨੂੰ ਇਸ ਦੀਆਂ ਇਤਿਹਾਸਕ ਜੜ੍ਹ ਹੋਣ ਕਰ ਕੇ ਇਸ ਦੇ ਸਿਰਲੇਖ ਵਿੱਚ ਕਾਇਮ ਰੱਖ ਲਿਆ ਗਿਆ।[3]

ਗੌਰਮਿੰਟ ਕਾਲਜ ਯੂਨੀਵਰਸਿਟੀ, ਲਹੌਰ


ਹਵਾਲੇ[ਸੋਧੋ]

  1. 1.0 1.1 "About GCU". Government College University, Lahore. Archived from the original on 7 ਜਨਵਰੀ 2019. Retrieved 18 August 2012. {{cite web}}: Unknown parameter |dead-url= ignored (help)
  2. Google Maps. "Google maps of GCU". Google Maps. Google Maps. Retrieved 9 September 2013. {{cite web}}: |last= has generic name (help)
  3. 3.0 3.1 GCU Press. "Abour GCU". Government College University. Government College University. Archived from the original on 7 ਜਨਵਰੀ 2019. Retrieved 9 September 2013. {{cite web}}: Unknown parameter |dead-url= ignored (help)