ਗੌਰੀ ਕਰਣਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਰੀ ਕਰਣਿਕ
ਜਨਮਮਹਾਂਰਾਸ਼ਟਰ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2002–ਵਰਤਮਾਨ

ਗੌਰੀ ਕਰਣਿਕ ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਹਿੰਦੀ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ।[1]

ਨਿੱਜੀ ਜ਼ਿੰਦਗੀ[ਸੋਧੋ]

ਕਰਣਿਕ ਦਾ ਵਿਆਹ ਫ਼ਿਲਮਮੇਕਰ ਸਾਰੀਮ ਮੋਮੀਨ ਨਾਲ 2010 ਵਿੱਚ ਹੋਇਆ ਸੀ।[2] ਉਹ ਮੁੰਬਈ ਵਿੱਚ ਰਹਿੰਦੀ ਹੈ। 2013 ਵਿੱਚ ਉਸਨੇ ਐਡਮ ਨਾਂਮ ਦੇ ਲਡ਼ਕੇ ਨੂੰ ਜਨਮ ਦਿੱਤਾ ਸੀ।

ਹਵਾਲੇ[ਸੋਧੋ]

ਬਾਹਰੀ ਕਡ਼ੀਆਂ[ਸੋਧੋ]