ਗੌਲਫ਼
ਦਿੱਖ
ਖੇਡ ਅਦਾਰਾ | R&A USGA International Golf Federation |
---|---|
ਪਹਿਲੀ ਵਾਰ | 15ਵੀਂ ਸਦੀ, ਸਕਾਟਲੈਂਡ |
ਖ਼ਾਸੀਅਤਾਂ | |
ਪਤਾ | ਨਹੀਂ |
ਕਿਸਮ | ਆਊਟਡੋਰ |
ਖੇਡਣ ਦਾ ਸਮਾਨ | ਗੌਲਫ਼ ਕਲੱਬ, ਗੌਲਫ਼ ਗੇਂਦਾਂ, ਅਤੇ ਹੋਰ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1900, 1904, 2016,[1] 2020[2] |
ਗੌਲਫ਼ ਗੇਂਦ ਅਤੇ ਕਲੱਬ ਨਾਲ ਖੇਡੀ ਜਾਣ ਵਾਲੀ ਇੱਕ ਵਿਅਕਤੀਗਤ ਖੇਡ ਹੈ, ਜਿਸ ਵਿੱਚ ਖਿਡਾਰੀ ਤਰ੍ਹਾਂ ਤਰ੍ਹਾਂ ਦੇ ਕਲੱਬਾਂ ਦਾ ਪ੍ਰਯੋਗ ਕਰਦੇ ਹੋਏ ਗੌਲਫ਼ ਦੇ ਮੈਦਾਨ ਵਿੱਚ ਦੂਰੀ ਉੱਤੇ ਸਥਿਤ ਇੱਕ ਛੇਦ ਵਿੱਚ ਗੇਂਦ ਨੂੰ ਪਾਉਣ ਦਾ ਯਤਨ ਕਰਦੇ ਹਨ।
ਇਹ ਸਕਾਟਲੈਂਡ ਦੀ ਰਾਸ਼ਟਰੀ ਖੇਡ ਹੈ ਪਰ ਹੁਣ ਦੁਨੀਆ ਭਰ ਵਿੱਚ ਖੇਡਿਆ, ਵੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਹਰੇ ਭਰੇ ਮੈਦਾਨ ਵਿੱਚ 110 ਤੋਂ 650 ਗਜ਼ ਤੱਕ ਦੀ ਦੂਰੀ ਵਿੱਚ ਛੇਦ ਹੁੰਦੇ ਹਨ। ਇਨ੍ਹਾਂ ਸੁਰਾਖਾਂ ਦਾ ਵਿਆਸ 14.25 ਇੰਚ ਹੁੰਦਾ ਹੈ। ਗੇਂਦ ਭਾਰ 1.62 ਔਂਸ ਅਤੇ ਖੇਲ ਦਾ ਮੈਦਾਨ 6000 ਗਜ ਤੱਕ ਫੈਲਿਆ ਹੁੰਦਾ ਹੈ।
- ਇਹ ਇੱਕ ਮਹਿੰਗੀ ਖੇਡ ਹੈ।
- ਇਸ ਖੇਡ ਵਿੱਚ ਸਭ ਤੋਂ ਘੱਟ ਸਕੋਰ ਕਰਨ ਵਾਲਾ ਜੇਤੂ ਕਰਾਰ ਦਿੱਤਾ ਜਾਂਦਾ ਹੈ।
- ਇਸ ਖੇਡ ਵਿੱਚ ਕੋਈ ਅੰਪਾਇਰ ਨਹੀਂ ਹੁੰਦਾ ਸਗੋਂ ਖਿਡਾਰੀ ਆਪਣੇ ਆਪ ਹੀ ਆਪਸ ਵਿੱਚ ਸਕੋਰ ਨੋਟ ਕਰਦੇ ਹਨ।
ਹਵਾਲੇ
[ਸੋਧੋ]- ↑ "Olympic sports of the past". Olympic Movement. Retrieved 29 March 2009.
- ↑ Associated Press file (9 October 2009). "Golf, rugby make Olympic roster for 2016, 2020". cleveland.com. Retrieved 23 September 2010.