ਗੌਹਰ-ਏ-ਨਾਇਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਗੌਹਰ/ਗੌਹਰ-ਏ-ਨਾਇਬ
ਸ਼੍ਰੇਣੀਰੁਮਾਂਸ
ਲੇਖਕਸਮਰਾ ਬੁਖਾਰੀ
ਅਦਾਕਾਰਸਜਲ ਅਲੀ
ਅਹਿਸਾਨ ਖਾਨ
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਸੀਜ਼ਨਾਂ ਦੀ ਗਿਣਤੀ1
ਕਿਸ਼ਤਾਂ ਦੀ ਗਿਣਤੀ22
ਨਿਰਮਾਣ
ਕੈਮਰਾ ਪ੍ਰਬੰਧਬਹੁ-ਕੈਮਰੀ
ਚਾਲੂ ਸਮਾਂ40-45 ਮਿੰਟ
ਪਸਾਰਾ
ਮੂਲ ਚੈਨਲਏ ਪਲੱਸ ਇੰਟਰਟੇਨਮੈਂਟ
ਪਹਿਲਾ ਜਾਰੀਕਰਨਪਾਕਿਸਤਾਨ
ਪਹਿਲੀ ਚਾਲ2013 – 2013

ਗੌਹਰ-ਏ-ਨਾਇਬ ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ[1] ਜੋ 2013 ਵਿੱਚ ਏ ਪਲੱਸ ਇੰਟਰਟੇਨਮੈਂਟ ਚੈਨਲ ਉੱਪਰ ਪ੍ਰਸਾਰਿਤ ਹੋਇਆ। ਇਸ ਨੂੰ ਸਮਰਾ ਬੁਖਾਰੀ ਨੇ ਲਿਖਿਆ ਸੀ। ਇਸ ਨੂੰ ਦਸੰਬਰ 2014 ਵਿੱਚ ਭਾਰਤ ਵਿੱਚ ਜ਼ਿੰਦਗੀ ਚੈਨਲ ਉੱਪਰ ਪ੍ਰਸਾਰਿਤ ਕੀਤਾ ਗਿਆ।[2]

ਹਵਾਲੇ[ਸੋਧੋ]

  1. "gauhar-gauhar pakistani serial star cast story". Retrieved 20 ਸਤੰਬਰ 2015.  Check date values in: |access-date= (help)
  2. "About Gauhar - Gauhar is a story of a young beautiful orphan girl". Retrieved 20 ਸਤੰਬਰ 2015.  Check date values in: |access-date= (help)