ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗ੍ਰੇਟ ਹਿਮਾਲੀਆ ਨੈਸ਼ਨਲ ਪਾਰਕ ਹਿਮਾਚਲ[1] ਦੇ ਕੁੱਲੂ ਖੇਤਰ ਵਿੱਚ ਸਥਿਤ ਹੈ। ਇਹ ਪਾਰਕ 1984 ਵਿੱਚ ਬਣਿਆ ਸੀ। ਇਹ 1,171 ਵਰਗ ਕਿ.ਮੀ. ਵਿੱਚ ਫੈਲਿਆ ਹੋਇਆ ਹੈ। ਇਸ ਪਾਰਕ ਨੂੰ ਯੂਨੇਸਕੋ ਵਲੋਂ ਜੂਨ 2014 ਵਿੱਚ ਵਿਸ਼ਵ ਵਿਰਾਸਤ ਟਿਕਾਣਿਆਂ[2] ਵਿੱਚ ਸ਼ਾਮਿਲ ਕੀਤਾ ਗਿਆ। ਯੂਨੇਸਕੋ ਵਿਸ਼ਵ ਟਿਕਾਣਾ ਕਮੇਟੀ ਵੱਲੋਂ ਇਸ ਪਾਰਕ ਨੂੰ ਬੇਮਿਸਾਲ ਕੁਦਰਤੀ ਸੁੰਦਰਤਾ ਅਤੇ ਜੀਵ ਵਿਭਿੰਨਤਾ ਦੀ ਸੰਭਾਲ ਦਾ ਦਰਜਾ ਦਿੱਤਾ ਗਿਆ।

ਹਵਾਲੇ[ਸੋਧੋ]

  1. heritage peak at himalyas 24 june 2014 The Times Of।ndia (Page 4)
  2. "Six new sites inscribed on World Heritage List". UNESCO. Retrieved 23 June 2014.