ਗ੍ਰੇਸ ਬਾਨੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗ੍ਰੇਸ ਬਾਨੂ  ਇੱਕ ਦਲਿਤ ਅਤੇ ਟ੍ਰਾਂਸਜੇੰਡਰ  ਕਾਰਜਕਰਤਾ  ਹੈ। ਇਹ ਇੱਕ ਕੰਮਪਿਊਟਰ  ਇੰਜਨੀਆਰਿੰਗ  ਹੈ। ਗ੍ਰੇਸ ਬਾਨੂ ਤਮਿਲ ਨਾਡੂ ਰਾਜ ਦੇ ਇੰਜਨੀਅਰਿੰਗ ਕਾਲਜ ਵਿੱਚ ਪਹਿਲੀ ਟ੍ਰਾਂਸਜੇੰਡਰ ਔਰਤ ਹੈ।[1][2][3][4][5]  2014, ਵਿੱਚ ਇਸਨੇ ਕ੍ਰਿਸ਼ਨਾ ਕਾਲਜ ਆਫ ਇੰਜਨੀਅਰਿੰਗ ਵਿੱਚ ਇੰਜਨੀਅਰਿੰਗ ਦੀ ਸੀਟ ਲਈ।

ਮੁੱਢਲਾ ਜੀਵਨ [ਸੋਧੋ]

ਗ੍ਰੇਸ ਦਾ ਜਨਮ ਤਮਿਲ ਨਾਡੂ ਦੇ ਇੱਕ ਦਲਿਤ ਪਰਿਵਾਰ ਵਿੱਚ ਹੋਇਆ। ਸ਼ੁਰੂ ਵਿੱਚ ਇਸਨੂੰ  ਸਵੇਰੇ  9.30 ਤੋਂ ਸ਼ਾਮ 4 ਤੱਕ ਸਕੂਲ ਵਿੱਚ ਰੋਜਾਨਾ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਸੀ।[6] Sਇਹ ਦਸਦੀ ਹੈ ਕਿ ਇਸਨੂੰ ਸਕੂਲ ਵਿੱਚ 10 ਵਜੇ ਹਾਜ਼ਰ ਹੋਣ ਦੀ ਇਜਾਜ਼ਤ ਸੀ ਜਦੋਂ ਬਾਕੀ ਸਾਰੇ ਬੱਚੇ ਕਲਾਸ ਵਿੱਚ ਆਪਣੀਆ ਸੀਟਾਂ ਲਈ ਕੇ ਬੈਠ ਜਾਂਦੇ ਸਨ. ਅਤੇ ਇਸ ਤੋਂ ਬਾਅਦ ਛੁੱਟੀ ਸਮੇਂ ਇਸਨੂੰ 3.30 ਵਜੇ ਬਾਕੀ ਵਿਦਿਆਰਥੀਆਂ ਦੇ ਨਿਕਲਣ ਤੋਂ ਪਹਿਲਾਂ ਜਾਣ ਕਿਹਾ ਜਾਂਦਾ ਸੀ। ਦੂਜੇ ਵਿਦਿਆਰਥੀ ਦਸਦੇ ਹਨ ਕੀ ਜੇਕਰ ਉਹ ਇਸ ਨਾਲ ਬੋਲਦੇ ਸਨ ਤਾਂ ਉਹਨਾਂ ਨੂ ਸਜ਼ਾ ਦਿੱਤੀ ਜਾਂਦੀ ਸੀ। ਇਹ ਦੋਨੇ ਮਸਲੇ ਇਸ ਦੇ ਦਲਿਤ ਅਤੇ ਟ੍ਰਾਂਸਜੇੰਡਰ ਹੋਣ ਕਾਰਨ ਸਨ। ਇਹਨਾਂ ਕਾਰਣਾਂ ਕਰਕੇ  ਇਸ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ ਕੀਤੀ ਅਤੇ ਸਕੂਲ ਛੱਡਣ ਦਾ ਵਿਚਾਰ ਕਰ ਲਿਆ।

ਆਪਣੀ ਉਮਰ ਦੇ ਹੋਰ ਬੱਚਿਆਂ ਨੂੰ ਦੇ ਦੇਖ ਇਸ ਨੇ ਲਿੰਗ ਭੇਦ ਨੂੰ ਹੋਰ ਡੂੰਘਾਈ ਨਾਲ ਸਮਝਨਾ ਸ਼ੁਰੂ ਕੇ ਦਿੱਤਾ। ਇਸਦੀ ਇਸ ਸਮਲਿੰਗਕਤਾ ਦੀ ਨਮੋਸ਼ੀ ਕਾਰਣ ਪਰਿਵਾਰ ਨੇ ਇਸ ਨੂੰ ਨਕਾਰ ਦਿੱਤਾ।[7] ਇਸ ਤੋਂ ਬਾਅਦ ਗ੍ਰੇਸ ਨੇ ਟ੍ਰਾਂਸਜੇੰਡਰ ਸਮਾਜ ਲਈ ਆਪਣੇ ਪਰਿਵਾਰ ਦਾ ਸਾਥ ਪ੍ਰਾਪਤ ਕਰਨ ਲਈ ਸਖਤ ਮਹਿਨਤ ਕਰਨੀ ਸ਼ੁਰੂ ਕਰ ਦਿੱਤੀ। ਇਸ ਲਈ ਇਸ ਦੀ ਮਾਂ ਨੇ ਪੜ੍ਹਾਈ ਪੂਰੀ ਕਰਨ ਲਈ ਇਸ ਦਾ ਸਾਥ ਦਿੱਤਾ।

ਨਿੱਜੀ ਜੀਵਨ [ਸੋਧੋ]

ਘਰ ਦੀ ਆਰਥਿਕ ਹਾਲਤ ਅਤੇ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ  ਦੇ ਵਿਰੋਧ ਦੇ ਬਾਵਜੂਦ ਵੀ ਇਸਨੇ ਆਪਣਾ ਕੰਮਪਿਊਟਰ ਇੰਜਨੀਆਰਿੰਗ ਦਾ ਡਿਪਲੋਮਾ ਪੂਰਾ ਕੀਤਾ।[8][9][10]

ਕੰਮ [ਸੋਧੋ]

ਹਵਾਲੇ [ਸੋਧੋ]

  1. Scott, D. J. Walter. "First transgender in Tamil Nadu gets engineering seat". The Hindu (in ਅੰਗਰੇਜ਼ੀ). Retrieved 2017-04-16. 
  2. "First transgender person to get engineering seat in TN now has no money to graduate, help her". The News Minute. 2015-11-18. Retrieved 2017-04-16. 
  3. "Anna University admits transgender in engg course". Deccan Herald. Retrieved 2017-04-16. 
  4. "You go Banu! Meet the First Transgender to Ace an Engg Seat in TN". The Quint (in ਅੰਗਰੇਜ਼ੀ). Retrieved 2017-04-16. 
  5. George, Asher. "These transgenders fought against odds to achieve something unique". SaddaHaq. Retrieved 2017-04-16. 
  6. Camera, Dalit (2016-07-19). ""Casteism Very Much Exists Among Trans* People": Video।nterview With Grace Banu". Feminism in।ndia. Retrieved 2017-04-15. 
  7. "Tamil Nadu's First Transgender Engineering Student।s Struggling For Money To Complete Studies". indiatimes.com (in ਅੰਗਰੇਜ਼ੀ). Retrieved 2017-04-15. 
  8. "Here's how you can help Tamil Nadu's first transgender engineering student | Latest News & Updates at Daily News & Analysis". DNA।ndia. 21 November 2015. 
  9. Krishnan, Madhuvanti S. "Shamed on campus". The Hindu (in ਅੰਗਰੇਜ਼ੀ). 
  10. "This North East College।s The First To Accept Transgender And Atheist Students". indiatimes.com (in ਅੰਗਰੇਜ਼ੀ).