ਗੰਗਾਧਰ ਨਹਿਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੰਗਾਧਰ ਨਹਿਰੂ
ਦਿੱਲੀ ਪੁਲਿਸ ਦਾ ਕੋਤਵਾਲ
ਦਫ਼ਤਰ ਵਿੱਚ
1852–1857
ਨਿੱਜੀ ਜਾਣਕਾਰੀ
ਕੌਮੀਅਤਭਾਰਤ

ਗੰਗਾਧਰ ਨਹਿਰੂ (1827–1861) ਭਾਰਤੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਦਿੱਲੀ ਦੇ ਕੋਤਵਾਲ (ਮੁੱਖ ਪੁਲਿਸ ਅਧਿਕਾਰੀ) ਸਨ। ਉਹ ਕਾਂਗਰਸ ਦੇ ਨੇਤਾ ਮੋਤੀਲਾਲ ਨਹਿਰੂ ਦੇ ਪਿਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਦਾਦਾ ਸਨ। ਇਸ ਤਰ੍ਹਾਂ ਗਾਂਧੀ-ਨਹਿਰੂ ਪਰਿਵਾਰ ਦੇ ਵਡੇਰੇ ਸਨ।[1]

ਹਵਾਲੇ[ਸੋਧੋ]

  1. "The Founder of the Nehru Dynasty". http://www.navhindtimes.in. 23 April 2012.  External link in |newspaper= (help)