ਗੰਗੋਤਰੀ ਗਲੇਸ਼ੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੰਗੋਤਰੀ ਗਲੇਸ਼ੀਅਰ
ਗੋਮੁਖ ਗੰਗੋਤਰੀ ਗਲੇਸ਼ੀਅਰ

ਗੰਗੋਤਰੀ ਗਲੇਸ਼ੀਅਰ (ਸੰਸਕ੍ਰਿਤ, ਨੇਪਾਲੀ ਅਤੇ ਹਿੰਦੀ: गंगोत्री) ਜ਼ਿਲ੍ਹਾ ਉਤਰਕਾਸ਼ੀ ਉੱਤਰਾਖੰਡ, ਭਾਰਤ ਵਿੱਚ ਸਥਿਤ ਹੈ। ਜੋ ਕੀ ਚੀਨ ਦੀ ਸਰਹੱਦ ਦੇ ਨੇੜੇ ਹੈ। ਇਹ ਗੰਗਾ ਨਦੀ ਦੇ ਮੁਖ ਸੋਮੇ ਦੇ ਤੋਰ ਤੇ ਜਾਣਿਆ ਜਾਂਦਾ ਹੈ ਅਤੇ ਹਿਮਾਲਿਆ ਦਾ ਸਭ ਤੋ ਵਡਾ ਗਲੇਸ਼ੀਅਰ ਹੈ। ਇਹ ਕੋਈ 30 ਕਿਲੋਮੀਟਰ (19 ਮੀਲ) ਲੰਬਾ ਅਤੇ 2 4 ਕਿਲੋਮੀਟਰ (ਹੈ 1 ਮੀਲ 2) ਚੌੜਾ ਹੈ। ਇਹ ਹਿੰਦੁਆਂ ਦਾ ਇੱਕ ਤੀਰਥ ਸਥਾਨ ਵੀ ਹੈ।

ਗੰਗੋਤਰੀ ਗਲੇਸ਼ੀਅਰ ਦਾ ਪਿੱਛੇ ਹਟਣਾ[ਸੋਧੋ]

ਗੰਗੋਤਰੀ ਗਲੇਸ਼ੀਅਰ ਦਾ ਪਿੱਛੇ ਹਟਣਾ
Gaumukh (gangotri glaciar) may 28 2007

ਨਾਸਾ ਦੇ ਵਿਗਿਆਨੀਆਂ ਅਨੁਸਾਰ ਵਰਤਮਾਨ ਸਮੇਂ ਵਿੱਚ ਇਹ 30.2 ਕਿਲੋਮੀਟਰ ਲੰਬਾ ਅਤੇ ਤਕਰੀਬਨ 0.5 ਤੋਂ 2.5 ਕਿਲੋਮੀਟਰ ਚੋੜਾ ਹੈ। 1780.ਤੋਂ ਕੀਤੀ ਜਾ ਰਹੀ ਪੇਮਾਇਸ਼ ਅਨਸਰ ਇੱਕ ਲਗਾਤਾਰ ਪਿੱਛੇ ਹਟ ਰਿਹਾ ਹੈ। 1780.ਤੋਂ ਕੀਤੀ ਜਾ ਰਹੀ ਪੇਮਾਇਸ਼ ਅਨਸਰ ਇੱਕ ਲਗਾਤਾਰ ਪਿੱਛੇ ਹਟ ਰਿਹਾ ਹੈ। 61 ਸਾਲਨਾ ਦੇ ਸਰਵੇ ਅਨੁਸਾਰ ਇਹ (1936–96) 19 ਮੀਟਰ ਸਲਾਨਾ ਦੀ ਦਰ ਨਾਲ ਕੋਈ 1780 ਮੀਟਰ ਪਿੱਛੇ ਹਟ ਚੁਕਿਆ ਹੈ[1] ਜਿਓਲੋਜੀਕਲ ਸਰਵੇ ਆਫ ਇੰਡੀਆ ਜੀ ਐਸ ਆਈ ਵੱਲੋਂ ਕੀਤੇ ਅਧਿਐਨਾਂ ਤੋਂ ਸਰਵੇਖਣਾਂ ਮੁਤਾਬਕ ਗੰਗੋਤਰੀ, 1935 ਤੋਂ 1996 ਦੌਰਾਨ ਗੰਗੋਤਰੀ ਗਲੇਸ਼ੀਅਰ 18.80 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਘਟਿਆ ਸੀ। ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਕੰਮ ਅਨੁਸਾਰ 1971 ਤੋਂ 2004 ਤੱਕ ਗੰਗੋਤਰੀ ਗਲੇਸ਼ੀਅਰਾਂ 17.15 ਮੀਟਰ ਪ੍ਰਤੀ ਸਾਲ ਘਟਿਆ।[2]

ਹਵਾਲੇ[ਸੋਧੋ]