ਸਮੱਗਰੀ 'ਤੇ ਜਾਓ

ਗੱਲ-ਬਾਤ:ਅਲਾਹੁਣੀਆਂ ਲੋਕਧਾਰਾ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਟਾੳੁਣ ਟੈਗ ਬਾਰੇ[ਸੋਧੋ]

ਮਿਟਾਣ ਦੀ ਵਿਰੋਧਤਾ ਕਰਦਾ ਹਾਂ| ਸਮਗਰੀ ਚੰਗੀ ਹੈ ਿੲਤਰਾਜ਼ ਯੋਗ ਨਹੀਂ|ਅੰਦਾਜ਼ ਸੁਧਾਰਣ ਲੲੀ ਪ੍ਰਯਤਨਸ਼ੀਲ਼ ਹੋਣ ਦੀ ਲੋੜ ਹੈ| ਸਮਗਰੀ ਅਲਾਹੁਣੀਆਂ ਲੇਖ ਵਿਚ ਸ਼ਾਮਲ ਕਰਨ ਬਾਰੇ ਵਿਚਾਰ ਦੀ ਲੋੜ ਹੈ|--Guglani (ਗੱਲ-ਬਾਤ) ੧੦:੫੮, ੨੨ ਮਾਰਚ ੨੦੧੪ (UTC)

ਫਾਰਮੈਟ ਸੁਨੇਹਾ[ਸੋਧੋ]

''ਅਾਪਣੇ ਯੋਗਦਾਨ ਲੇਖਾਂ ਨੂੰ ਚੜ੍ਹਾੳੁਣ ਤੋਂ ਪਹਿਲਾਂ ਵਿਕੀ ਫਾਰਮੈਟ ਕਰੋ ਜਾਂ ਵਿਕੀ ਮਾਰਕ-ਅੱਪ ਚਿਨ੍ਹ ਲਗਾਓ| ''

ਨਤੀਜਾ: ਪੈਰੇ ਵਗੈਰਾ ਸਹੀ ਦਿੱਸਣਗੇ| ਮਦਦ ਚਾਹੀਦੀ ਹੋਵੇ ਤਾਂ ਸੱਜੇ ਖਾਨੇ ਵਿਚ ਮਦਦ ਤੇ ਕਲਿਕ ਕਰੋ|

ਵਰਤੋਂਕਾਰ ਗੱਲ-ਬਾਤ:Guglani ਤੇ ਵੀ ਅਾਪਣਾ ਪ੍ਰਸ਼ਨ ਪੁੱਛ ਸਕਦੇ ਹੋ|--Guglani (ਗੱਲ-ਬਾਤ) ੧੧:੦੨, ੨੨ ਮਾਰਚ ੨੦੧੪ (UTC)