ਸਮੱਗਰੀ 'ਤੇ ਜਾਓ

ਗੱਲ-ਬਾਤ:ਕਲ੍ਹ ਕਾਲਜ ਬੰਦ ਰਵ੍ਹੇਗਾ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

About the style

[ਸੋਧੋ]

@ਰਮਨਦੀਪ ਸਿੰਘ: ਜੀ,

ਤੁਹਾਡੇ ਦੁਆਰਾ ਬਣਾਏ ਇਸ ਲੇਖ ਦਾ ਅੰਦਾਜ਼ ਸਹੀ ਨਹੀਂ ਹੈ ਇਸ ਕਰਕੇ ਇਸਦੇ ਵਿੱਚ "ਅੰਦਾਜ਼" template add ਕੀਤਾ ਗਿਆ ਸੀ ਅਤੇ ਤੁਸੀਂ ਉਹ ਹਟਾ ਦਿੱਤਾ ਹੈ। ਕਿਰਪਾ ਕਰਕੇ ਲੇਖ ਦਾ format ਸਹੀ ਕਰੋ। ਓਦੋਂ ਤੱਕ ਇਹ template ਨਾ ਹਟਾਓ। ਮਦਦ ਲਈ ਤੁਸੀਂ ਇਹ ਸਫ਼ਾ ਦੇਖ ਸਕਦੇ ਹੋ: ਵਿਕੀਪੀਡੀਆ:ਚੰਗੇ ਲੇਖ ਲਿਖਣ ਸੰਬੰਧੀ ਸੁਝਾਅ ਜਾਂ ਵਿਕੀਪੀਡੀਆ:ਅੰਦਾਜ਼.

ਕਹਿਣ ਦਾ ਭਾਵ ਨਵੇਂ reader ਲਈ ਇਹ style ਸਹੀ ਜਾਂ ਢੁੱਕਵਾਂ ਨਹੀਂ ਹੈ। ਖ਼ੈਰ! ਤੁਹਾਡੇ ਯੋਗਦਾਨ ਲਈ ਬੇਹੱਦ ਸ਼ੁਕਰੀਆ। ਤੁਸੀਂ ਮੇਰੇ ਤੋਂ ਵੀ ਮਦਦ ਲੈ ਸਕਦੇ ਹੋ। - ਧੰਨਵਾਦ। - Satpal Dandiwal (talk) |Contribs) 14:36, 2 ਜੂਨ 2020 (UTC)[ਜਵਾਬ]

ਟਿੱਪਣੀਆਂ

[ਸੋਧੋ]