ਗੱਲ-ਬਾਤ:ਬਹੁ ਫ਼ਸਲ ਪ੍ਰਣਾਲੀ
ਦਿੱਖ
ਮਲਟੀਪਲ ਕਰੌਪਿੰਗ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਅਤੇ ਇਹ ਪੰਜਾਬੀ ਵਿੱਚ ਏਨਾ ਪ੍ਰਚਲੱਤ ਵੀ ਨਹੀਂ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇਸ ਲੇਖ ਦਾ ਮੁੱਖ ਸਿਰਲੇਖ 'ਬਹੁ ਫ਼ਸਲ ਪ੍ਰਣਾਲੀ' ਹੀ ਰੱਖਣਾ ਉਚਿਤ ਰਹੇਗਾ। # Mulkh Singh (ਗੱਲ-ਬਾਤ) 15:35, 15 ਅਗਸਤ 2019 (UTC)