ਵਰਤੋਂਕਾਰ:Mulkh Singh

    ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

    ਮੇਰੇ ਸਫੇ ਤੇ ਤੁਹਾਡਾ ਸਵਾਗਤ ਹੈ । ਮੇਰੇ ਬਾਬਤ ਜਾਣਕਾਰੀ ਲੈਣ ਲਈ ਧੰਨਵਾਦ ।

    ਮੇਰੀ ਰੁਚੀ ਬਹੁਤ ਸਾਰੇ ਵਿਸ਼ਿਆਂ ਵਿੱਚ ਹੈ ਜੋ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ।

    ਮੈਨੂੰ ਉਹਨਾਂ ਵਿਸ਼ਿਆਂ ਤੇ ਕੰਮ ਕਰਨਾ ਚੰਗਾ ਲਗਦਾ ਹੈ ਜੋ ਵਿਦਿਆਰਥੀਆਂ ਵੱਲੋਂ ਪੜਚੋਲੇ ਜਾਂ ਪਰਖੇ ਜਾਣ ਦੀ ਸੰਭਾਵਨਾ ਨਾਲ ਭਰੇ ਹੁੰਦੇ ਐ ਜਾਂ ਉਹਨਾਂ ਦਾ ਪੰਜਾਬੀ ਸਮਾਜ ਨਾਲ ਵਾਸਤਾ ਰਹਿੰਦਾ ਹੈ।

    ਬੈਬਲ ਵਰਤੋਂਕਾਰ ਜਾਣਕਾਰੀ
    pa-N ਪੰਜਾਬੀ ਇਸ ਮੈਂਬਰ ਦੀ ਮਾਂ ਬੋਲੀ ਹੈ।
    en-1 This user has basic knowledge of English.
    hi-4 इस सदस्य को हिन्दी का लगभग मातृभाषा स्तर का ज्ञान है।
    ur-1 یہ صارف اردو کا بنیادی علم رکھتا ہے۔
    ਬੋਲੀ ਮੁਤਾਬਕ ਵਰਤੋਂਕਾਰ
    Noia 64 apps karm.svg ਇਹ ਮੈਂਬਰ ਵਿਕੀਪੀਡੀਆ ਉੱਤੇ 8 ਸਾਲ, 2 ਮਹੀਨੇ ਅਤੇ 20 ਦਿਨ ਤੋਂ ਹੈ।
    Mobile ਇਹ ਵਰਤੋਂਕਾਰ ਮੋਬਾਇਲ ਅਤੇ ਲੈਪਟਾਪ ਨਾਲ ਵਿਕੀਪੀਡੀਆ ਸੰਪਾਦਨ ਕਰਦਾ ਹੈ।


    Wikipedia-logo.png ਇਸ ਵਰਤੋਂਕਾਰ ਦੀ ਸੋਚ ਹੈ ਕਿ ਤੁਸੀਂ ਇਨਸਾਇਕਲੋਪੀਡੀਆ ਵਿੱਚ ਸੰਪਾਦਨ ਕਰਕੇ ਬਹੁਤ ਕੁਝ ਸਿੱਖਦੇ ਹੋ।