ਵਰਤੋਂਕਾਰ ਗੱਲ-ਬਾਤ:Mulkh Singh

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Crystal Clear app ksmiletris.png ਜੀ ਆਇਆਂ ਨੂੰ Mulkh Singh ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

Satdeep Gill (ਗੱਲ-ਬਾਤ) ੦੮:੩੧, ੧ ਮਾਰਚ ੨੦੧੫ (UTC) ਮਦਦ ਦੇਣ ਅਤੇ ਜੀ ਆਇਆਂ ਕਹਿਣ ਲਈ ਧੰਨਵਾਦ ।ਮੈਂ ਹੌਲੀ-ਹੌਲੀ ਸਿੱਖ ਰਿਹਾ ਹਾਂ ।ਰਫਤਾਰ ਅਜੇ ਧੀਮੀ ਹੈ।

ਸਵਾਲ[ਸੋਧੋ]

Emblem-question.svg


ਮੇਰੀ ਮਦਦ ਕਰੋ!


ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਹਵਾਲੇ ਕਿਵੇਂ ਜੋੜੀਦੇ ਹਨ? Mulkh Singh (ਗੱਲ-ਬਾਤ) ੧੧:੧੫, ੨੯ ਮਾਰਚ ੨੦੧੫ (UTC)

ਕਿਰਪਾ ਕਰਕੇ ਇਹ ਲਿੰਕ ਦੇਖ ਲਵੋ ਜੋ ਅੰਗਰੇਜ਼ੀ ਵਿੱਚ ਹੈ ਤੇ ਫਰਮੇ ਤੋਂ ਬਿਨਾਂ ਹਵਾਲੇ ਜੋੜਨ ਲਈ ਹੈ।ਪੂਰੀ ਮਦਦ ਪੜ੍ਹ ਕੇ ਤੁਸੀਂ ਫਰਮਿਆਂ ਨਾਲ ਹਵਾਲੇ ਜੋੜ ਸਕੋਗੇ ਜੋ ਜ਼ਿਆਦਾ ਅਸਾਨ ਹੋ ਜਾਵੇਗਾ ਥੋੜ੍ਹੀ ਮੁਹਾਰਤ ਦੀ ਗੱਲ ਹੈ।Guglani (ਗੱਲ-ਬਾਤ) ੧੫:੦੨, ੨੯ ਮਾਰਚ ੨੦੧੫ (UTC)
ਸਤਿ ਸ੍ਰੀ ਅਕਾਲ, ਜਨਾਬ। ਹੌਲ਼ੀ-ਹੌਲ਼ੀ ਸਿੱਖ ਜਾਓਗੇ ਕੋਈ ਔਖਾ ਕੰਮ ਨਹੀਂ। ਪਰ ਕੇਰਾਂ ਸ਼ੁਰੂਆਤ ਲਈ ਤੁਸੀਂ ਕੋਈ ਵੀ ਲਿੰਕ <ref> ਅਤੇ </ref> ਟੈਗਾਂ ਦੇ ਵਿਚਾਲੇ ਲਿਖ ਕੇ ਇਹਨਾਂ ਟੈਗਾਂ ਨੂੰ ਉਸ ਲਾਇਨ ਦੇ ਅਖ਼ੀਰ ਵਿੱਚ ਲਿਖੋ ਜਿੱਥੇ ਤੁਸੀਂ ਹਵਾਲਾ ਦੇਣਾ ਹੈ। ਮਿਸਾਲ ਵੇਖੋ:
ਇਸ ਦੀ ਮੌਤ ਦਿਲ ਦੇ ਦੌਰੇ ਨਾਲ਼ ਹੋਈ।<ref>www.example.com/abc/def.htm</ref>

ਅਤੇ ਹਾਂ ਸਫ਼ੇ/ਲੇਖ ਦੇ ਅਖ਼ੀਰ ਤੇ ==ਹਵਾਲੇ== {{ਹਵਾਲੇ}} ਲਿਖਣਾ ਨਾ ਭੁੱਲਿਓ। :-) --Radioshield (ਗੱਲ-ਬਾਤ) ੧੬:੨੫, ੨੯ ਮਾਰਚ ੨੦੧੫ (UTC)

ਉਦਾਹਰਣ ਦਿੱਤੀ ਪੰਕਤੀ ਇੰਝ ਦਿਖੇਗੀ
ਇਸ ਦੀ ਮੌਤ ਦਿਲ ਦੇ ਦੌਰੇ ਨਾਲ਼ ਹੋਈ।[1]

ਹਵਾਲੇ[ਸੋਧੋ]

  1. www.example.com/abc/def.htm

 :-)Guglani (ਗੱਲ-ਬਾਤ) ੦੦:੪੨, ੩੦ ਮਾਰਚ ੨੦੧੫ (UTC)

ਹੁਣ ਗੱਲ ਕੁਝ ਸਮਝ ਪਈ ਹੈ ।ਸ਼ੁਕਰੀਆ ਜੀ।

Mulkh Singh (ਗੱਲ-ਬਾਤ) ੨੦:੧੫, ੩੦ ਮਾਰਚ ੨੦੧੫ (UTC) [1]

ਦੂਜੀਆਂ ਭਾਸ਼ਾਵਾਂ ਨਾਲ ਲੇਖ ਨੂੰ ਜੋੜਣ ਸਬੰਧੀ[ਸੋਧੋ]

ਪੰਜਾਬੀ ਵਿੱਚ ਬਣਾਏ ਕਿਸੇ ਲੇਖ ਨੂੰ ਦੂਜੀਆਂ ਭਾਸ਼ਾਵਾਂ ਨਾਲ ਕਿਵੇਂ ਜੋੜ ਸਕਦੇ ਹਾਂ ਜੀMulkh Singh (ਗੱਲ-ਬਾਤ) ੦੭:੫੬, ੨੮ ਅਪ੍ਰੈਲ ੨੦੧੫ (UTC)

ਸਤਿ ਸ਼੍ਰੀ ਅਕਾਲ @Mulkh Singh: ਜੀ।

ਕਿਸੇ ਵੀ ਲੇਖ ਨੂੰ ਦੂਜੀਆਂ ਬੋਲੀਆਂ ਨਾਲ ਜੋੜਨ ਲਈ ਹੇਠ ਦੱਸੇ ਅਨੁਸਾਰ ਕਦਮ-ਦਰ-ਕਦਮ ਕਰਦੇ ਜਾਓ

  • ਸਭ ਤੋਂ ਪਹਿਲਾਂ ਦੇਖੋ ਕਿ ਪੰਨੇ ਦੇ ਖੱਬੇ ਪਾਸੇ ਬੋਲੀਆਂ ਦੀ ਸੂਚੀ ਆ ਰਹੀ ਹੈ ਕਿ ਨਹੀਂ
  • ਜੇਕਰ ਸੂਚੀ ਦਿਖ ਰਹੀ ਹੈ ਤਾਂ ਸਮਝੋ ਕਿ ਲੇਖ ਪਹਿਲਾਂ ਹੀ ਹੋਰ ਬੋਲੀਆਂ ਨਾਲ ਜੁੜਿਆ ਹੋਇਆ ਹੈ

ਅਤੇ ਜੇਕਰ ਨਹੀਂ ਦਿਖਾਈ ਦੇ ਰਹੀ ਤਾਂ

  • ਖੱਬੇ ਪਾਸੇ ਬੋਲੀਆਂ ਸਿਰਲੇਖ ਹੇਠ Add Links ਨਾਂ ਦੀ ਚੋਣ ਉਪਲਬਧ ਹੋਵੇਗੀ ਅਤੇ ਇਸ ਨੂੰ ਦਬਾਓ ਅਰਥਾਤ ਇਸ ਉੱਤੇ ਕਲਿੱਕ ਕਰੋ
  • ਇਸਨੂੰ ਦਬਾਉਣ ’ਤੇ ਇੱਕ ਨਵਾਂ ਬਕਸਾ ਨਜ਼ਰੀਂ ਆਵੇਗਾ। ਇਸ ਬਕਸੇ ਵਿੱਚ ਦੋ ਆਗਤ-ਖੇਤਰ (input fields) ਉਪਲਬਧ ਹੋਣਗੇ।
  • ਪਹਿਲੇ ਆਗਤ-ਖੇਤਰ ਵਿੱਚ enwiki ਭਰ ਦੇਵੋ ਅਤੇ ਫਿਰ ਦੂਜਾ ਆਗਤ-ਖੇਤਰ ਵੀ ਲਿਖਣ ਸਮਰੱਥ ਹੋ ਜਾਵੇਗਾ।
  • ਦੂਜੇ ਆਗਤ-ਖੇਤਰ ਵਿੱਚ ਸਬੰਧਿਤ ਪੰਨੇ ਦਾ ਜੋ ਅੰਗਰੇਜ਼ੀ ਵਾਲੇ ਪੰਨੇ ਵਿੱਚ ਨਾਂ ਹੈ ਉਹ ਲਿਖ ਦੇਵੋ।

ਅਜਿਹਾ ਕਰਨ ਤੋਂ ਬਾਅਦ ਇਸਨੂੰ ਪੱਕਾ ਕਰਨ ਲਈ done ਕਰਨ ਦੀ ਚੋਣ ਅਤੇ ਫਿਰ ਪੰਨੇ ਨੂੰ refresh ਯਾਨੀ ਕਿ ਮੁੜ-ਤਾਜ਼ਾ ਕਰਨ ਦੀ ਚੋਣ ਨੂੰ ਵੀ ਚੁਣੋ। ਇਸ ਤਰ੍ਹਾਂ ਤੁਹਾਡਾ ਪੰਨਾ ਹੋਰ ਬੋਲੀਆਂ ਨਾਲ ਵੀ ਜੁੜ ਜਾਵੇਗਾ।

--Satnam S Virdi (ਗੱਲ-ਬਾਤ) 05:09, 7 ਅਪਰੈਲ 2016 (UTC)

ਲੇਖ ਸੁਧਾਰ ਐਡਿਟਾਥਨ ਸਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:49, 6 ਮਈ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Today's Article For Improvement star.svg ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:14, 8 ਮਈ 2016 (UTC)

Mulkh Singh ਜੀ ਦੇ ਲੇਖ[ਸੋਧੋ]

Mulkh Singh ਜੀ ਸਤਿ ਸ੍ਰੀ ਅਕਾਲ ,ਤੁਹਾਡੇ ਕਈ ਲੇਖ ਬੜੇ ਮੁੱਲਵਾਨ ਹਨ ਮਸਲਨ "ਕਿਸਾਨ ਖੁਦਕਸ਼ੀਆਂ " ਵਾਲਾ ਲੇਖ| ਅਜਿਹੇ ਹੋਰ ਲੇਖ ਵੀ ਬਣਾਓਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ| ਧਨਵਾਦ --Harvinder Chandigarh (ਗੱਲ-ਬਾਤ) 18:20, 22 ਅਗਸਤ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ![ਸੋਧੋ]

Original Barnstar Hires.png ਮੂਲ ਬਾਰਨਸਟਾਰ
ਤੁਸੀਂ ਪੰਜਾਬੀ ਵਿਕੀਪੀਡੀਆ ਉੱਪਰ ਵਧੀਆ ਕੰਮ ਕਰ ਰਹੇ ਹੋਂ, ਉਮੀਦ ਹੈ ਇਹ ਮਿਹਨਤ ਇਸੇ ਤਰ੍ਹਾਂ ਜਾਰੀ ਰਹੇਗੀ। Nirmal Brar (ਗੱਲ-ਬਾਤ) 11:59, 30 ਜੂਨ 2018 (UTC)

ਬਹੁਤ ਸ਼ੁਕਰੀਆ ਜੀ। Mulkh Singh (ਗੱਲ-ਬਾਤ)

ਸਵਾਲ[ਸੋਧੋ]

Emblem-question.svg


ਮੇਰੀ ਮਦਦ ਕਰੋ!


ਮੈਂ ਕੁਝ ਦਿਨਾਂ ਤੋਂ ਹਵਾਲੇ ਦੇਣ ਲਈ ਲਿੰਕ ਤੋਂ ਹੀ ਵੇਰਵਾ generate ਕਰਨ ਵਾਲਾ ਤਰੀਕਾ ਵਰਤ ਰਿਹਾ ਹਾਂ, ਜਿਸ ਵਿੱਚ ਦਿੱਕਤ ਇਹ ਹੈ ਕਿ ਭਾਸ਼ਾ english ਜਾਂ ENG US ਆਪੇ ਭਰਿਆ ਆ ਜਾਂਦਾ ਹੈ ਜਦਕਿ ਲਿੰਕ ਪੰਜਾਬੀ ਅਖਬਾਰ ਦਾ ਹੁੰਦਾ ਹੈ । ਦੂਜਾ ਲਿੰਕ ਵਾਲੇ ਲੇਖ ਦੇ ਲੇਖਕ ਦਾ ਨਾਂ ਭੀ ਨਹੀਂ ਭਰਿਆ ਹੁੰਦਾ।ਮੈਂ ਇਸ ਲਈ edit ਵਾਲਾ ਤਰੀਕਾ ਇਸਤੇਮਾਲ ਕਰਕੇ ਠੀਕ ਕਰਦਾ ਹਾਂ। ਕੀ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ ਹੈ ਤਾਂ ਕਿ ਸਮੇਂ ਦੀ ਬੱਚਤ ਹੋ ਸਕੇ ? ਮਦਦ ਚਾਹੀਦੀ ਹੈ ਜੀ। Mulkh Singh (ਗੱਲ-ਬਾਤ) 15:21, 23 ਜੁਲਾਈ 2018 (UTC)

MiniTTT ਸੰਬੰਧੀ ਚਰਚਾ ਵਿੱਚ ਸ਼ਮੂਲੀਅਤ ਬਾਰੇ[ਸੋਧੋ]

ਸਤਿ ਸ੍ਰੀ ਅਕਾਲ @Mulkh Singh: ਜੀ,

ਵਿਕੀਪੀਡੀਆ:ਸੱਥ ਉੱਤੇ ਪੰਜਾਬ ਵਿੱਚ 15-16 ਜੂਨ 2019 ਨੂੰ MiniTTT ਕਰਵਾਉਣ ਬਾਰੇ ਚਰਚਾ ਚੱਲ ਰਹੀ ਹੈ। ਤੁਸੀਂ ਇਸਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੱਥ ਤੇ ਚਰਚਾ ਵਿੱਚ ਜਾਣ ਲਈ ਇੱਥੇ ਕਲਿੱਕ ਕਰੋ। ਧੰਨਵਾਦ - Satpal (CIS-A2K) (ਗੱਲ-ਬਾਤ) 10:55, 5 ਜੂਨ 2019 (UTC)

Community Insights Survey[ਸੋਧੋ]

RMaung (WMF) 15:55, 9 ਸਤੰਬਰ 2019 (UTC)

Reminder: Community Insights Survey[ਸੋਧੋ]

RMaung (WMF) 19:35, 20 ਸਤੰਬਰ 2019 (UTC)

Reminder: Community Insights Survey[ਸੋਧੋ]

RMaung (WMF) 17:30, 4 ਅਕਤੂਬਰ 2019 (UTC)

  1. ਕਮਲਦੀੋਪ ਸਿੰਘ