ਘਨੌਰ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਨੌਰ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਪਟਿਆਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1956

ਘਨੌਰ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 113 ਪਟਿਆਲਾ ਜ਼ਿਲ੍ਹਾ ਵਿੱਚ ਆਉਂਦਾ ਹੈ।[1]

ਵਿਧਾਇਕ ਸੂਚੀ[ਸੋਧੋ]

ਸਾਲ ਨੰਬਰ ਮੈਂਬਰ ਪਾਰਟੀ
2012 113 ਹਰਪ੍ਰੀਤ ਕੌਰ ਮੁੱਖਮਹਿਲਪੁਰਾ ਸ਼੍ਰੋਮਣੀ ਅਕਾਲੀ ਦਲ
2007 71 ਮਦਨ ਲਾਲ ਠੇਕੇਦਾਰ ਅਜ਼ਾਦ
2002 72 ਜਸਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1997 72 ਅਜਾਇਬ ਸਿੰਘ ਮੁੱਖਮਹਿਲਪੁਰਾ ਸ਼੍ਰੋਮਣੀ ਅਕਾਲੀ ਦਲ
1992 72 ਜੱਸਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1985 72 ਜੱਸਦੇਵ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ
1980 72 ਜੱਸਦੇਵ ਕੌਰ ਸ਼੍ਰੋਮਣੀ ਅਕਾਲੀ ਦਲ
1977 72 ਜੱਸਦੇਵ ਕੌਰ ਸੰਧੂ ਸ਼੍ਰੋਮਣੀ ਅਕਾਲੀ ਦਲ
1962 35 ਚਿਰੰਜੀ ਲਾਲ ਅਜ਼ਾਦ
1957 28 ਲਹਰੀ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1951 11 ਲਹਰੀ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ[ਸੋਧੋ]

ਸਾਲ ਨੰਬਰ ਰਿਜ਼ਰਵ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 113 ਜਨਰਲ ਹਰਪ੍ਰੀਤ ਕੌਰ ਮੁੱਖਮਹਿਲਪੁਰਾ ਸ਼੍ਰੋਮਣੀ ਅਕਾਲੀ ਦਲ 51627 ਮਦਨ ਲਾਲ ਜਲਾਲਪੁਰ ਭਾਰਤੀ ਰਾਸ਼ਟਰੀ ਕਾਂਗਰਸ 49849
2007 71 ਜਨਰਲ ਮਦਨ ਲਾਲ ਠੇਕੇਦਾਰ ਅਜ਼ਾਦ 35006 ਅਜਾਇਬ ਸਿੰਘ ਮੁੱਖਮਾਹਿਲਪੁਰ ਸ਼੍ਰੋਮਣੀ ਅਕਾਲੀ ਦਲ 34274
2002 72 ਜਨਰਲ ਜਸਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 40945 ਅਜਾਇਬ ਸਿੰਘ ਪੁੱਤਰ ਹਰਚੰਦ ਸਿੰਘ ਸ਼੍ਰੋਮਣੀ ਅਕਾਲੀ ਦਲ 29357
1997 72 ਜਨਰਲ ਅਜਾਇਬ ਸਿੰਘ ਮੁੱਖਮਹਿਲਪੁਰਾ ਸ਼੍ਰੋਮਣੀ ਅਕਾਲੀ ਦਲ 42150 ਜੱਸਜੀਤ ਸਿੰਘ ਰੰਧਾਵਾ ਭਾਰਤੀ ਰਾਸ਼ਟਰੀ ਕਾਂਗਰਸ 34326
1992 72 ਜਨਰਲ ਜੱਸਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 8746 ਬਲਵੰਤ ਸਿੰਘ ਸੀਪੀਐੱਮ 5196
1985 72 ਜਨਰਲ ਜੱਸਦੇਵ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ 27019 ਕਰਨਬੀਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 23909
1980 72 ਜਨਰਲ ਜੱਸਦੇਵ ਕੌਰ ਸ਼੍ਰੋਮਣੀ ਅਕਾਲੀ ਦਲ 24560 ਗੁਰਦੇਵ ਸਿੰਘ ਪੁੱਤਰ ਬੁੱਧ ਰਾਮ ਭਾਰਤੀ ਰਾਸ਼ਟਰੀ ਕਾਂਗਰਸ 23865
1977 72 ਜਨਰਲ ਜੱਸਦੇਵ ਕੌਰ ਸੰਧੂ ਸ਼੍ਰੋਮਣੀ ਅਕਾਲੀ ਦਲ 23960 Gurdev Singh S/O Budh Ram ਭਾਰਤੀ ਰਾਸ਼ਟਰੀ ਕਾਂਗਰਸ 18565
1962 35 ਜਨਰਲ ਚਿਰੰਜੀ ਲਾਲ ਅਜ਼ਾਦ 27320 ਚੰਦਰ ਭਾਨ ਭਾਰਤੀ ਰਾਸ਼ਟਰੀ ਕਾਂਗਰਸ 13688
1957 28 ਜਨਰਲ ਲਹਰੀ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 24910 ਚਰਨਜੀਤ ਲਾਲ ਅਜ਼ਾਦ 20650
1951 11 ਜਨਰਲ ਲਹਰੀ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ 18171 ਚੰਦਰ ਭਾਨ ਜਿਮੀਂਦਾਰਾਂ ਪਾਰਟੀ 14622

ਇਹ ਵੀ ਦੇਖੋ[ਸੋਧੋ]

ਪਟਿਆਲਾ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)