ਘੁਟਾਲਿਆਂ (ਭਾਰਤ) ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤ 'ਚ ਵਾਪਰੇ ਘੁਟਾਲੇ ਦੀ ਸੂਚੀ[1] ਹੇਠ ਲਿਖੇ ਅਨੁਸਾਰ ਹੈ

ਸਾਲ ਘੋਟਾਲੇ ਦਾ ਨਾਮ ਰਕਮ ਕਰੋੜਾਂ 'ਚ
1947 ਜੀਪ ਖ਼ਰੀਦ ਘੁਟਾਲਾ 0.80
1956 ਬਨਾਰਸ ਹਿੰਦੂ ਯੂਨੀਵਰਸਿਟੀ ਫੰਡ ਘੁਟਾਲਾ 0.50
1957 ਮੁੰਦਰਾ ਘੁਟਾਲਾ 1.25
1960 ਧਰਮ ਤੇਜਾ ਲੋਨ ਘੁਟਾਲਾ 22
1976 ਕੂ ਹਾਂਗਕਾਂਗ ਕੰਪਨੀ ਘੁਟਾਲਾ 2.2
1987 ਬੋਫੋਰਸ ਘੁਟਾਲਾ 20
1989 ਸੰਤ ਕਿਟਲ ਫਾਰਜਰੀ ਘੁਟਾਲਾ 9.45
1990 ਏਅਰ ਬੱਸ ਕਿਰਾਇਆ ਘੁਟਾਲਾ 2.50
1992 ਹਰਸ਼ਦ ਮਹਿਤਾ ਸਿਕਉਰਟੀ ਘੁਟਾਲਾ 5000
1992 ਇੰਡੀਅਨ ਬੈਂਕ ਘੁਟਾਲਾ 1300
1994 ਚੀਨੀ ਖ੍ਰੀਦ ਘੁਟਾਲਾ 650
1995 ਯੋਗੋਸਲਾਵ ਡਿਰਨ ਘੁਟਾਲਾ 400
1995 ਪ੍ਰੋਫੈਸ਼ਨਲ ਅਲਾਟਮੈਂਟ ਘੁਟਾਲਾ 5000
1995 ਮੇਘਾਲਿਆ ਵਣ ਘੁਟਾਲਾ 300
1995 ਕਸਟਮ ਟੈਕਸ ਘੁਟਾਲਾ 43
1995 ਹਵਾਲਾ ਕੇਸ ਘੁਟਾਲਾ 400
1995 ਕਾਬਲਰ ਘੁਟਾਲਾ 1000
1996 ਚਾਰਾ ਘੁਟਾਲਾ 95
1996 ਯੂਰੀਆ ਡੀਲ ਘੁਟਾਲਾ 133
1996 ਸੀ.ਆਰ. ਬੰਸਾਲੀ ਘੁਟਾਲਾ 1100
1996 ਸੁਖਰਾਮ ਟੈਲੀਕਾਮ ਘੁਟਾਲਾ 1500
1997 ਬਿਹਾਰ ਭੂਮੀ ਘੁਟਾਲਾ 400
1997 ਮਿਊਚਲ ਫੰਡ ਘੁਟਾਲਾ 1200
1998 ਟੀਕ ਪਲਾਂਟੇਸ਼ਨ ਘੁਟਾਲਾ 2563
2001 ਕੇਤਨ ਪਾਰਿਖ ਯੂ. ਟੀ. ਆਈ ਘੁਟਾਲਾ 137
2001 ਕਲਕੱਤਾ ਸਟੌਕ ਮਾਰਕੀਟ ਘੁਟਾਲਾ 115000
2002 ਤੇਲਗੀ ਸਟੈਪ ਪੇਪਰ ਘੁਟਾਲਾ 30000
2003 ਆਈ.ਪੀ.ਓ. ਡੀ. ਮੈਟ ਘੁਟਾਲਾ 140
2005 ਬਿਹਾਰ ਹੜ੍ਹ ਮਦਦ ਘੁਟਾਲਾ 17
2005 ਪਣਡੂਬੀ ਘੁਟਾਲਾ 18978
2006 ਪੰਜਾਬ ਸਿਟੀ ਸੈਂਟਰ ਘੁਟਾਲਾ 1500
2006 ਤਾਜ ਮਹਿਲ ਕੋਰੀਡੋਰ ਘੁਟਾਲਾ 175
2008 ਹਸਨ ਅਲੀ ਖਾਨ ਟੈਕਸ ਘੁਟਾਲਾ 50000
2008 ਸਟੇਟ ਬੈਂਕ ਆਫ ਸੋਰਾਸ਼ਟਰਾ ਘੁਟਾਲਾ 95
2008 ਪਾਜੀ ਫੋਰ ਐਕਸ ਘੁਟਾਲਾ 800
2008 ਆਰਮੀ ਰਾਸ਼ਨ ਘੁਟਾਲਾ 5000
2008 ਸਤਿਅਮ ਸ਼ਹਿਰ ਘੁਟਾਲਾ 10000
2008 2 ਜੀ ਸਪੈਕਟ੍ਰਮ ਘੁਟਾਲਾ 176000
2008 ਕਾਲਾ ਧੰਨ ਸਵਿਸ ਬੈਂਕ ਘੁਟਾਲਾ 7100000
2009 ਗੁਜਰਾਤ ਗੰਨਾ ਘੁਟਾਲਾ 19
2009 ਝਾਰਖੰਡ ਡਾਕਟਰੀ ਖ੍ਰੀਦ ਘੁਟਾਲਾ 130
2009 ਚਾਵਲ ਐਕਪੋਰਟ ਘੁਟਾਲਾ 2500
2009 ਉਡੀਸਾ ਮਾਈਨ ਘੁਟਾਲਾ 7000
2009 ਮਧੂ ਕੋੜਾ ਮਾਈਨ ਘੁਟਾਲਾ 4000
2010 ਰਾਸ਼ਟਰਮੰਡਲ ਖੇਡ ਘੁਟਾਲਾ 40000
2010 ਆਂਧਰਾ ਪ੍ਰਦੇਸ਼ ਉਮਾਰ ਘੁਟਾਲਾ 250
2011 ਟਾਟਰਾ ਖ੍ਰੀਦ ਘੁਟਾਲਾ 750
2011 ਐਨ.ਟੀ.ਆਰ.ਓ.ਘੁਟਾਲਾ 80
2011 ਬੀ.ਬੀ.ਐਸ.ਪੀ.ਘੁਟਾਲਾ 320
2011 ਉਡੀਸਾ ਬੀਜ ਘੁਟਾਲਾ 70
2011 ਕੇਰਲ ਬੱਚਤ ਸਕੀਮ ਘੁਟਾਲਾ 100
2011 ਮੁੰਬਈ ਸੇਲ ਟੈਕਸ ਘੁਟਾਲਾ 100
2011 ਮਹਾਰਾਸ਼ਟਰ ਸਿੱਖਿਆ ਘੁਟਾਲਾ 100
2011 ਪਟਿਆਲਾ ਜਮੀਨ ਘੁਟਾਲਾ 250
2011 ਐਮ. ਐਸ. ਟੀ. ਸੀ. ਸੈਨਾ ਨਿਰਯਾਤ ਘੁਟਾਲਾ 464
ਕੋਲਾ ਘੁਟਾਲਾ

ਹਵਾਲੇ[ਸੋਧੋ]